Tue. Apr 23rd, 2019

ਬੀਬਾ ਕੈਰੋਂ ਦੀ ਅਗਵਾਈ ਹੇਠ ਭਿੱਖੀਵਿੰਡ ਤੋਂ ਵਿਸ਼ਾਲ ਕਾਫਲਾ ਰਵਾਨਾ

ਬੀਬਾ ਕੈਰੋਂ ਦੀ ਅਗਵਾਈ ਹੇਠ ਭਿੱਖੀਵਿੰਡ ਤੋਂ ਵਿਸ਼ਾਲ ਕਾਫਲਾ ਰਵਾਨਾ

untitled-1ਭਿੱਖੀਵਿੰਡ 29 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਹੱਦ ‘ਤੇ ਕੰਡਿਆਲੀ ਤਾਰ ਤੋਂ ਪਾਰਲੀ ਜਮੀਨ ਦੇ ਕਿਸਾਨਾਂ ਨੂੰ ਮੁਆਵਜੇ ਦੇ ਚੈਕ ਵੰਡਣ ਲਈ ਖਾਲੜਾ ਵਿਖੇ ਕਰਵਾਏ ਜਾ ਰਹੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੰੁਚੇਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਸਵਾਗਤ ਕਰਨ ਲਈ ਜਿਥੇ ਵੱਖ-ਵੱਖ ਪਿੰਡਾਂ ਦੇ ਲੋਕ ਪਹੰੁਚੇਂ, ਉਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਪੁੱਤਰੀ ਬੀਬਾ ਪ੍ਰਨੀਤ ਕੌਰ ਕੈਰੋਂ ਧਰਮ ਸੁਪਤਨੀ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਹੇਠ ਭਿੱਖੀਵਿੰਡ ਤੋਂ ਦਾਣਾ ਮੰਡੀ ਭਿੱਖੀਵਿੰਡ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ, ਚਾਚਾ ਬਲਵੀਰ ਸਿੰਘ, ਟਰੱਕ ਯੂਨੀਅਨ ਪ੍ਰਧਾਨ ਸਿਤਾਰਾ ਸਿੰਘ ਸੰਧੂ, ਡਾ:ਹਰਜੀਤ ਸਿੰਘ ਡੱਲ, ਬਚਿੱਤਰ ਸਿੰਘ, ਲਖਬੀਰ ਸਿੰਘ, ਹਰਮਿੰਦਰ ਸਿੰਘ ਮਿੰਦ ਪਹੂਵਿੰਡ, ਅਵਕਾਰ ਸਿੰਘ ਭੱਕਾ, ਜਸਵਿੰਦਰ ਸਿੰਘ ਸਰਪੰਚ, ਪ੍ਰਗਟ ਸਿੰਘ ਦਰਾਜਕੇ, ਹਰਪਾਲ ਸਿੰਘ ਭਗਵਾਨਪੁਰਾ, ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ ਭਗਵਾਨਪੁਰਾ, ਕੁਲਬੀਰ ਸਿੰਘ ਚੂਸਲੇਵੜ, ਬਗੀਚਾ ਸਿੰਘ ਦਰਾਜਕੇ, ਲਖਬੀਰ ਸਿੰਘ ਭੈਣੀ, ਸਰਬਜੀਤ ਸਿੰਘ ਪੂਹਲਾ, ਮਨਜੀਤ ਸਿੰਘ ਪਹਿਲਵਾਨ, ਹਰਦੀਪ ਸਿੰਘ ਪਹਿਲਵਾਨ, ਬਾਬਾ ਬਲਵਿੰਦਰ ਸਿੰਘ, ਬੱਬਾ ਆੜ੍ਹਤੀਆ, ਮਨੀ ਆੜ੍ਹਤੀ, ਆੜ੍ਹਤੀ ਦੀਪਕ ਕੁਮਾਰ, ਬਚਿੱਤਰ ਸਿੰਘ ਡਲੀਰੀ, ਸੁਖਦੇਵ ਸਿੰਘ ਡਲੀਰੀ, ਪਰਮਿੰਦਰ ਸਿੰਘ ਪਹੂਵਿੰਡ, ਮਨਪ੍ਰੀਤ ਸਿੰਘ ਕੰਬੋਕੇ, ਰਣਜੀਤ ਸਿੰਘ, ਮਾਸਟਰ ਬਲਦੇਵ ਸਿੰਘ ਰਾਜੋਕੇ, ਰੇਸ਼ਮ ਸਿੰਘ ਰਾਜੋਕੇ, ਵਧਾਕਾ ਸਿੰਘ ਰਾਜੋਕੇ, ਬਿੱਕਰ ਸਿੰਘ ਰਾਜੋਕੇ, ਨਿੰਦਰ ਸਿੰਘ ਰਾਜੋਕੇ, ਪੱਪੀ ਪਹਿਲਵਾਨ, ਅਮਰਜੀਤ ਸਿੰਘ ਸਰਪੰਚ ਚੂਸਲੇਵੜ੍ਹ, ਸਾਬਕਾ ਐਸ.ਜੀ.ਪੀ.ਸੀ ਮੈਂਬਰ ਹਰਦਿਆਲ ਸਿੰਘ ਸੁਰਸਿੰਘ, ਗੁਰਪ੍ਰੀਤ ਸਿੰਘ ਸੁਰਸਿੰਘ, ਤਰਨਜੀਤ ਸਿੰਘ ਸੰਧੂ ਸਮੇਤ ਸੈਕੜਿਆਂ ਦੀ ਤਾਦਾਤ ਵਿਚ ਅਕਾਲੀ ਲੀਡਰਾਂ ਵੱਲੋਂ ਸਮਾਗਮ ਵਿਚ ਸ਼ਿਰਕਤ ਕੀਤੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਹੱਦੀ ਕਿਸਾਨਾਂ ਨੂੰ ਦਿੱਤੀ ਮੁਆਵਜਾ ਰਾਸ਼ੀ ਦਾ ਜੋਰਦਾਰ ਸਵਾਗਤ ਕੀਤਾ।

Share Button

Leave a Reply

Your email address will not be published. Required fields are marked *

%d bloggers like this: