Thu. Oct 17th, 2019

ਬਿਨ੍ਹਾਂ ਵੋਟਰ ਕਾਰਡ ਦੇ ਇਨ੍ਹਾਂ ਪਹਿਚਾਣ ਪੱਤਰਾਂ ਨਾਲ਼ ਪਾ ਸਕਦੇ ਹੋ ਵੋਟ

ਬਿਨ੍ਹਾਂ ਵੋਟਰ ਕਾਰਡ ਦੇ ਇਨ੍ਹਾਂ ਪਹਿਚਾਣ ਪੱਤਰਾਂ ਨਾਲ਼ ਪਾ ਸਕਦੇ ਹੋ ਵੋਟ

ਲੋਕਸਭਾ ਚੋਣਾਂ 2019 ਦੇ ਪਹਿਲੇ ਗੇੜ ਦੀ ਵੋਟਿੰਗ 11 ਅਪਰੈਲ ਨੂੰ ਹੋਣੀ ਹੈ।
ਜੇਕਰ ਤੁਹਾਡੇ ਕੋ ਵੋਟਰ ਆਈਡੀ ਨਹੀ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀ ਹੈ ਕਿਉਂਕਿ ਇਨ੍ਹਾ 11 ਫੋਟੋ ਪਛਾਣ ਪੱਤਰਾਂ ਚੋ ਕੋਈ ਵੀ ਇੱਕ ਵੀ ਚਲ ਸਕਦਾ ਹੈ।

1.ਡ੍ਰਾਈਵਿੰਗ ਲਾਈਸੇਂਸ
2. ਪਾਸਪੋਰਟ
3. ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਸਰਵਿਸ ਪਛਾਣ ਪੱਤਰ
4. ਪੈਨ ਕਾਰਡ
5. ਆਧਾਰ ਕਾਰਡ
6. ਬੈਂਕ ਜਾਂ ਪੋਸਟ ਆਫਿਸ ਦੀ ਪਾਸਬੁਕ
7. ਮਨਰੇਗਾ ਜੌਬ ਕਾਰਡ
8. ਮਜਦੂਰ ਮੰਤਰਾਲੇ ਵੱਲੋਂ ਜਾਰੀ ਸਿਹਤ ਬਿਮਾ ਕਾਰਡ
9. ਰਾਸ਼ਟਰੀ ਆਬਾਦੀ ਰਜਿਸਟਰ ਦੇ ਦਸਤਾਵੇਜ਼
10. ਪੈਂਸ਼ਨ ਸੰਬੰਧੀ ਦਸਤਾਵੇਜ
11. ਵੋਟਰ ਪਛਾਣ ਪੱਤਰ।

Leave a Reply

Your email address will not be published. Required fields are marked *

%d bloggers like this: