ਬਿਨਾਂ ਇੰਟਰਨੈੱਟ ਦੇ ਇਸ ਤਰ੍ਹਾਂ ਚੈੱਕ ਕਰੋ PNR ਸਟੇਟਸ

ਬਿਨਾਂ ਇੰਟਰਨੈੱਟ ਦੇ ਇਸ ਤਰ੍ਹਾਂ ਚੈੱਕ ਕਰੋ PNR ਸਟੇਟਸ

ਭਾਰਤੀ ਰੇਲ ਦੇ PNR ਸਟੇਟਸ ਨੂੰ ਚੈਕ ਕਰਨ ਲਈ ਅਸੀ ਆਈਆਰਸੀਟੀਸੀ ਐਪ ਜਾਂ ਵੈਬਸਾਈਟ ਦਾ ਸਹਾਰਾ ਲੈਂਦੇ ਹਨ। ਇਸਦੇ ਇਲਾਵਾ ਅਸੀਂ ਭਾਰਤੀ ਰੇਲ ਦੀ ਰਸਮੀ ਵੈਬਸਾਈਟ ਦਾ ਸਹਾਰਾ ਲੈਂਦੇ ਹਾਂ। ਇਸੇਦ ਇਲਾਵਾ ਅਸੀਂ ਭਾਰਤੀ ਰੇਲ ਦੀ ਰਸਮੀ ਵੈਬਸਾਈਟ ਦੇ ਜ਼ਰੀਏ ਵੀ PNR ਸਟੇਟਸ ਚੈਕ ਕਰਦੇ ਹਾਂ। ਭਾਰਤੀ ਰੇਲਵੇ ਨੇ ਪਿਛਲੇ ਸਾਲ ਮੇਕ ਮਾਈ ਟ੍ਰਿਪ ਨਾਲ ਮਿਲ ਕੇ ਵ੍ਹਟਸਐਪ ਦੇ ਜ਼ਰੀਏ ਪੀਐੱਨਆਰ ਸਟੇਟ ਚੈ ਕਰਨ ਦੀ ਸਹੂਲਤ ਦਿੱਤੀ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੇ ਕੋਲ ਇੰਟਰਨੈਟ ਕੁਲੈਕਸ਼ਨ ਨਹੀਂ ਹੁੰਦਾ ਜਾਂ ਫਿਰ ਕਈ ਯਾਤਰੀ ਫੀਚਰ ਫੋਨ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਯਾਤਰੀਆਂ ਲਈ ਭਾਰਤੀ ਰੇਲ ਨੇ SMS ਦੇ ਜ਼ਰੀਏ ਪੀਐੱਨਆਰ ਸਟੇਟਸ ਚੈਕ ਕਰਨ ਦੀ ਸਹੂਲਤ ਦਿੱਤੀ ਹੈ। ਅੱਜ ਅਸੀਂ ਤੁਹਾਨੂੰ ਆਨਲਾਈਨ ਅਤੇ ਆਫਲਾਈਨ ਪੀਐੱਨਆਰ ਸਟੇਟਸ ਚੈਕ ਕਰਨ ਦੇ ਤਰੀਕਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ।

ਬਿਨਾਂ ਇੰਟਰਨੈਟ ਪੀਐਨਆਰ ਸਟੇਟਸ ਇਸ ਤਰ੍ਹਾਂ ਕਰੋ ਚੈੱਕ

ਆਪਣੇ ਫੋਨ ਦੇ ਐੱਸਐੱਮਐੱਸ ‘ਚ ਜਾਓ। ਉੱਥੇ ਪੀਐੱਨਆਰ ਅਤੇ ਸਪੇਸ ਦੇ ਕੇ ਆਪਣਾ ਪੀਐੱਨਆਰ ਨੰਬਰ ਦਰਜ ਕਰੋ। ਮੰਨ ਲਓ ਤੁਹਾਡਾ ਪੀਐੱਨਆਰ ਨੰਬਰ 4758126582 ਹੈ ਤਾਂ ਤੁਹਾਨੂੰ ਪੀਐੱਨਆਰ 4758126582 ਟਾਈਪ ਕਰਨਾ ਪਵੇਗਾ।
ਆਨਲਾਈਨ ਸਟੇਟਸ ਚੈਕ ਕਰਨ ਲਈ ਤੁਹਾਨੂੰ ਭਾਰਤੀ ਰੇਲ ਦੀ ਰਸਮੀ ਵੈੱਬਸਾਈਟ www.indianrail.gov.in ਤੇ IRCTC ਦੀ ਰਸਮੀ ਵੈਬਸਾਈਟ www.irctc.co.in ਦੇ ਜ਼ਰੀਏ ਤੁਸੀਂ ਆਪਣਾ ਪੀਐੱਨਆਰ ਸਟੇਟਸ ਚੈਕ ਕਰ ਸਕਦੇ ਹੋ। ਇਸ ਦੇ ਇਲਾਵਾ ਪਿਛਲੇ ਸਾਲ ਭਾਰਤੀ ਰੇਲ ਨੇ ਵ੍ਹਟਸਐਪ ਦੇ ਜ਼ਰੀਏ ਪੀਐੱਨਆਰ ਸਟੇਟਸ ਚੈਕ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ। ਵ੍ਹਟਸਐਪ ਦੇ ਜ਼ਰੀਏ ਪੀਐੱਨਆਰ ਸਟੇਟਸ ਚੈਕ ਕਰਨ ਲਈ ਹੇਠਾਂ ਦਿੱਤੇ ਗਏ ਸਟੇਟਸ ਨੂੰ ਫਾਲੋ ਕਰੋ।

Share Button

Leave a Reply

Your email address will not be published. Required fields are marked *

%d bloggers like this: