ਬਿਜਲੀ ਵਿਭਾਗ ਦੀ ਲਾਪਰਵਾਹੀ ਕਦੇ ਵੀ ਬਣ ਸਕਦੀਆ ਹਾਦਸੇ ਦਾ ਕਾਰਨ

ss1

ਬਿਜਲੀ ਵਿਭਾਗ ਦੀ ਲਾਪਰਵਾਹੀ ਕਦੇ ਵੀ ਬਣ ਸਕਦੀਆ ਹਾਦਸੇ ਦਾ ਕਾਰਨ

24-27

ਬੁਢਲਾਡਾ 23 ਜੁਲਾਈ (ਤੇਜੀ ਢਿੱਲੋ) – ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਿਟਿਡ ਹਮੇਸਾ ਹੀ ਗਲਤੀਆਂ ਕਰਦਾ ਰਹਿੰਦਾ ਹੈ, ਸਾਇਦ ਇਹ ਇਸ ਵਿਭਾਗ ਦੀ ਆਦਤ ਹੀ ਬਣ ਗਈ ਹੈ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਪਿੰਡ ਫੁੱਲੂਵਾਲਾ ਡੋਡ ਵਿਖੇ, ਇਸ ਪਿੰਡ ਵਿਖੇ ਬਿਜਲੀ ਸਪਲਾਈ ਲਈ ਆਰ ਓ ਪਲਾਟ ਕੋਲ ਲੱਗੇ ਟਰਾਸਫਾਰਮ ਦਾ ਜੋ ਸੁਰੂ ਵਿੱਚ ਇੱਥੇ ਲਗਾਇਆ ਗਿਆ ਸੀ, ਜਿਸਦੀ ਸੁੱਚ ਬਿਲਕੁਲ ਨੀਵੀ ਹੋ ਚੁੱਕੀ ਹੈ, ਵਿਭਾਗ ਦੇ ਅਧਿਕਾਰੀ ਚੈਕਿੰਗ ਵੀ ਕਰਦੇ ਹਨ, ਪਰ ਪਤਾ ਨਹੀ ਅਧਿਕਾਰੀ ਗੌਰ ਹੀ ਨਹੀ ਕਰਦੇ ਟਰਾਸਫਾਰਮਰ ਵੱਲ ਇਸਦੇ ਆਲੇ ਦੁਆਲੇ ਬੇਲ ਫਿਰ ਚੁੱਕੀ ਹੈ ਤੇ ਘਾਹ ਵੀ ਕਾਫੀ ਉੱਗ ਚੁੱਕਿਆ, ਜਿਸ ਨਾਲ ਆਦਮੀ ਜਾਂ ਪਸੂ ਕਦੇ ਵੀ ਲੱਗ ਸਕਦਾ ਤੇ ਨੁਕਸਾਨ ਹੋਣ ਦਾ ਖਦਸਾ ਸ਼ਾਇਦ ਅਧਿਕਾਰੀ ਕਿਸੇ ਹਾਦਸੇ ਦੀ ਉਡੀਕ ਵਿੱਚ ਹਨ।

Share Button

Leave a Reply

Your email address will not be published. Required fields are marked *