ਬਾਲ ਦਿਵਸ ਮਨਾਇਆ

ਬਾਲ ਦਿਵਸ ਮਨਾਇਆ

ਬਰੇਟਾ(ਅਸ਼ੋਕ) ਇਥੋ ਥੋੜੀ ਦੁਰ ਪੇਦੈ ਪਿੰਡ ਸ਼ੇਖੂਪੁਰ ਖੁਡਾਲ ਦੇ ਸਰਕਾਰੀ ਪ੍ਰਾਮਿਰੀ ਸਕੂਲ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਤੇ ਮੁਕਾਬਲੇ ਕਰਵਾਏ ਜਿਸ ਵਿੱਚ ਬੱਚਿਆ ਦੇ ਪਹਾੜੇ ਮੁਕਾਬਲੇ,ਖੇਡ ਮੁਕਾਬਲੇ,ਕਰਵਾਏ ਗਏ ਪਹਾੜੇ ਮੁਕਾਬਲਿਆ ਵਿੱਚ ਪਹਿਲੀ ਕਲਾਸ ਦੀ ਸੁਖਪ੍ਰੀਤ ਕੋਰ ਨੇ ਪਹਿਲਾ ਸਥਾਨ,ਦੂਜੀ ਕਲਾਸ ਦਾ ਗੁਰਪ੍ਰਨਾਮ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ ਇਸ ਮੋਕੇ ਤੇ ਪਿੰਡ ਦੇ ਸਰਪੰਚ ਬਿਲਾਸ ਸਿੰਘ,ਗੁਰਜੀਤ ਸਿੰਘ, ਮੁਖ ਅਧਿਆਪਕ ਸੋਨਿਕਾ,ਗੁਰਪ੍ਰੀਤ ਕੋਰ,ਵਿਜੇ ਕੁਮਾਰ,ਰੰਜਨਾ ਰਾਣੀ, ਸਮੂਹ ਸਟਾਫ ਮੋਜੂਦ ਸੀ।

Share Button

Leave a Reply

Your email address will not be published. Required fields are marked *

%d bloggers like this: