ਬਾਬੂ ਸੁਰਿੰਦਰ ਬਾਲੀ ਹੋਏ ਐਮ.ਸੀ.ਐਲ.ਬਿਜਲੀ ਵਰਕਸ਼ਾਪ ਤੋ ਸੇਵਾ ਮੁਕਤ

ss1

ਬਾਬੂ ਸੁਰਿੰਦਰ ਬਾਲੀ ਹੋਏ ਐਮ.ਸੀ.ਐਲ.ਬਿਜਲੀ ਵਰਕਸ਼ਾਪ ਤੋ ਸੇਵਾ ਮੁਕਤ

FB_IMG_1464756213459
ਲੁਧਿਆਣਾ 01 ਜੂਨ (ਜਸਵੀਰ ਕਲੋਤਰਾ)ਭਾਜਪਾ ਐਸ.ਸੀ.ਮੋਰਚਾ.ਦੇ ਮਹਾਂਮੰਤਰੀ ਸੁਰਿੰਦਰ ਬਾਲੀ ਜੀ ਐਮ.ਸੀ.ਐੱਲ.ਬਿਜਲੀ ਵਰਕਸ਼ਾਪ ਤੋ ਸੇਵਾ ਮੁਕਤ ਹੋਏ ਅਤੇ ਉਹਨਾਂ ਨੂੰ ਵਧਾਈ ਦੇਣ ਵਿਸ਼ੇਸ਼ ਤੋਰ ਤੇ ਜਿਲ੍ਹਾ ਪ੍ਰਧਾਨ ਸ਼੍ਰੀ ਯਸ਼ਪਾਲ ਜਨੋਤਰਾ ਆਪਣੀ ਸਾਰੀ ਨਾਲ ਪਹੁੰਚੇ ਅਤੇ ਭਾਵਾਦਸ ਦੇ ਰਾਸ਼ਟਰੀਏ ਪ੍ਰਧਾਨ ਸ਼੍ਰੀ ਵਿਜੇ ਦਾਨਵ ਅਤੇ ਸ਼੍ਰੀ ਲਕਸ਼ਮਣ ਦਰਾਵਿੜ ਵੱਲੋਂ ਸੁਰਿੰਦਰ ਬਾਲੀ ਦਾ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ ਗਈ ਇਸ ਮੋਕੇ ਸੁਖਜੀਵ ਬੇਦੀ,ਮਨਜੀਤ,ਰਾਮ ਲਾਲ ਚਗੋਤਰਾ,ਆਦਤਿਆ,ਜਤਿੰਦਰ ਆਦਿ ਸ਼ਾਮਿਲ ਹੋਏ।

Share Button

Leave a Reply

Your email address will not be published. Required fields are marked *