ਬਾਬਾ ਸੁਖਵੰਤ ਸਿੰਘ ਚੰਨਣਕੇ ਸਿਹਤ ਖਰਾਬ ਹੋਣ ਤੇ ਹਸਪਤਾਲ ਦਾਖਲ

ss1

ਬਾਬਾ ਸੁਖਵੰਤ ਸਿੰਘ ਚੰਨਣਕੇ ਸਿਹਤ ਖਰਾਬ ਹੋਣ ਤੇ ਹਸਪਤਾਲ ਦਾਖਲ

12-oct-balli-02ਚੌਂਕ ਮਹਿਤਾ-12 ਅਕਤੂਬਰ (ਬਲਜਿੰਦਰ ਰੰਧਾਵਾ) ਸ਼ਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਦੀ ਬੀਤੇ ਦਿਨੀ ਅਚਾਨਕ ਸਿਹਤ ਖਰਾਬ ਹੋ ਜਾਣ ਕਾਰਨ ਉਹ ਬੀਤੇ ਕੀਰਬ 3 ਦਿਨ ਤੋ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮੈਮੋਰੀਅਲ ਹਸਪਤਾਲ ਮਹਿਤਾ ਵਿਖੇ ਦਾਖਲ ਹਨ, ਡਾਕਟਰਾਂ ਮੁਤਾਬਕ ਕਰੀਬ 2 ਤੋ 3 ਦਿਨ ਹੋਰ ਇਲਾਜ ਲਈ ਬਾਬਾ ਸੁਖਵੰਤ ਸਿੰਘ ਚੰਨਣਕੇ ਹਸਪਤਾਲ ਦਾਖਲ ਰਹਿਣਗੇ, ਬਾਬਾ ਜੀ ਦੀ ਸਿਹਤ ਦਾ ਹਾਲ ਜਾਨਣ ਲਈ ਜਿਲਾ੍ਹ ਪ੍ਰਧਾਨ ਪ੍ਰਗਟ ਸਿੰਘ ਖੱਬੇਰਾਜਪੂਤਾਂ ਅਤੇ ਸਰਪੰਚ ਧਰਮਿੰਦਰ ਸਿੰਘ ਭੰਮਰਾ੍ਹਂ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪੁੱਜੇ, ਇਸ ਸਮੇ ਉਨਾ੍ਹਂ ਬਾਬਾ ਜੀ ਦੀ ਸਿਹਤਯਾਬੀ ਲਈ ਕਾਮਨਾ ਕੀਤੀ, ਇਸ ਮੌਕੇ ਉਨਾ੍ਹਂ ਨਾਲ ਪ੍ਰਧਾਨ ਬਲਜਿੰਦਰ ਸਿੰਘ ਬੱਲੀ, ਹਰਜਿੰਦਰ ਸਿੰਘ ਮਹਿਤਾ, ਵਰਿੰਦਰ ਬਾਊ, ਰਾਜੂ ਪੁਰਬਾ, ਰਾਜਦੀਪ ਸਿੰਘ ਰਾਜੂ ਨੰਗਲ, ਕੁਲਦੀਪ ਸਿੰਘ ਧਰਦਿਉ, ਅਰੁਨ ਬਾਵਾ ਮਹਿਤਾ, ਕੁਲਬੀਰ ਸਿੰਘ ਚੂੰਘ, ਸੰਦੀਪ ਕੁਮਾਰ ਮਹਿਤਾ ਆਦਿ ਵੀ ਹਸਪਤਾਲ ਪੁੱਜੇ।

Share Button

Leave a Reply

Your email address will not be published. Required fields are marked *