ਬਾਬਾ ਮੁਰਾਦ ਸ਼ਾਹ ਜੀ ਨਕੋਦਰ ਵਿਖੇ ਸ਼ਰਧਾ ਨਾਲ ਮਨਾਈ (ਸਾਂਈ ਲਾਡੀ ਸ਼ਾਹ ਜੀ) ਦੀ 9ਵੀ ਬਰਸੀ

ss1

ਬਾਬਾ ਮੁਰਾਦ ਸ਼ਾਹ ਜੀ ਨਕੋਦਰ ਵਿਖੇ ਸ਼ਰਧਾ ਨਾਲ ਮਨਾਈ (ਸਾਂਈ ਲਾਡੀ ਸ਼ਾਹ ਜੀ) ਦੀ 9ਵੀ ਬਰਸੀ

ਜਲੰਧਰ (ਮਨਦੀਪ ਸਿੰਘ ਜੈਲਦਾਰ) ਰਹਿਮਤਾਂ ਦੇ ਮਾਲਕ ਸਾਈ ਲਾਡੀ ਸ਼ਾਹ ਜੀ ਦੀ 9ਵੀ ਬਰਸੀ ਪ੍ਰਸਿੱਧ ਸੱਚੀਆਂ ਸਰਕਾਰਾਂ ਦਾ ਦਰਬਾਰ ਬਾਬਾ ਮੁਰਾਦ ਸ਼ਾਹ ਜੀ ਨਕੋਦਰ ਵਿਖੇ ਧੂਮ ਧਾਮ ਨਾਲ ਦਰਬਾਰ ਬਾਬਾ ਮੁਰਾਦ ਸ਼ਾਹ ਜੀ ਟਰੱਸਟ ਦੇ ਚੇਅਰਮੈਨ ਅਤੇ ਹਿੰਦੁਸਤਾਨ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ , ਐਸ ਐਸ ਪੀ ਨਵਾਂ ਸ਼ਹਿਰ ਸਤਿੰਦਰ ਸਿੰਘ , ਰਾਕੇਸ਼ ਕਪੂਰ ਜੱਜ ਸਹਿਬ , ਐੱਸਪੀ ਮਨਜੀਤ ਸਿੰਘ ਢੇਸੀ ,ਸੋਨੂੰ ਢੇਸੀ ੳਐੱਸਡੀ , ਕੈਪਟਨ ਅਮਰਿੰਦਰ ਸਿੰਘ , ਸੁਖਦੇਵ ਸਿੰਘ ਵਲੈਤੀਆਂ , ਰਾਕੇਸ਼ ਭੱਲਾ ਤੇ ਸਮੂਹ ਟਰੱਸਟ ਮੈਂਬਰਾਂ ਦੀ ਦੇਖ ਰੇਖ ‘ਚ ਮਨਾਈ । ਇਸ ਮੌਕੇ ਦੇਸ਼ਾ ਵਿਦੇਸ਼ਾ ਤੌ ਪੁੱਜੀਆ ਹਜਾਰਾਂ ਸੰਗਤਾਂ ਦਰਬਾਰ ਤੇ ਨਤਮਸਤਕ ਹੋਈਆਂ । ਮੇਲੇ ਦੇ ਪਹਿਲੇ ਦਿਨ ਸੋਮਵਾਰ ਨੂੰ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ । ਇਸ ਉਪਰੰਤ ਰਾਤ ਨੂੰ ਮਹਿਫਲੇ ਕੱਵਾਲੀ ਦੀ ਸ਼ੁਰੁਆਤ ਮੁਹੰਮਦ ਕਰਾਮਤ ਅਲੀ ਮਲੇਰ ਕੋਟਲੇ ਵਾਲਿਆਂ ਨੇ ਕੀਤੀ ਊਨਾਂ ਤੋਂ ਬਾਅਦ ਸਾਬਰੀ ਬ੍ਰਦਰਜ਼ ਨੂਰਾਂ ਸਿਸਟਰਜ਼ , ਸਰਦਾਰ ਅਲੀ ਅਤੇ ਹੋਰ ।

Share Button

Leave a Reply

Your email address will not be published. Required fields are marked *