Sun. Apr 21st, 2019

ਬਾਬਾ ਦਲੇਰ ਸਿੰਘ ਜੀ ਖਾਲਸਾ ਦੇ ਪਿਤਾ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਬਾਬਾ ਦਲੇਰ ਸਿੰਘ ਜੀ ਖਾਲਸਾ ਦੇ ਪਿਤਾ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

3-sangrur-23-novਸੰਗਰੂਰ 23 ਨਵੰਬਰ ( ਹਰਬੰਸ ਸਿੰਘ ਮਾਰਡੇ ) ਉੱਘੇ ਸਿੱਖ ਪ੍ਰਚਾਰਕ ਤੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਜੀ ਖਾਲਸਾ ਦੇ ਸਤਿਕਾਰਯੋਗ ਪਿਤਾ ਸ੍ਰ ਸੁੱਚਾ ਸਿੰਘ ਜੋ ਕਿ ਸੰਖੇਪ ਬਿਮਾਰੀ ਤੋ ਬਾਅਦ ਬੀਤੀ 17 ਨਵੰਬਰ ਨੂੰ ਅਕਾਲ ਚਲਾਣਾਂ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ।ਉੱਨਾਂ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਈ ਸੰਸ਼ਾਰ ਸਿੰਘ ਛਾਜਲੀ, ਮਹਿੰਦਰ ਸਿੰਘ ਸਰਪੰਚ ਗੜੱਦੀ, ਡਾ ਸੁਖਦਰਸ਼ਨ ਸਿੰਘ ਚਹਿਲ, ਡਾ ਮੋਹਣਜੀਤ ਸਿੰਘ ਮੋਹਣੀ ਭੀਖੀ, ਲਾਲ ਸਿੰਘ ਖੋਖਰ, ਕੁਲਵਿੰਦਰ ਸਿੰਘ ਫਤਿਹਗੜ, ਅਮਰਜੀਤ ਸਿੰਘ, ਗੁਰਪ੍ਰਤਾਪ ਸਿੰਘ ਸਹਾਰਨ ਪ੍ਰਧਾਂਨ ਮਾਲਵਾ ਸਪੋਰਟਸ ਕਲੱਬ, ਬਲਵਿੰਦਰ ਸਿੰਘ ਚੋਧਰੀ ਮੈਂਬਰ ਕੋਅਪਰੇਟਿਵ ਸੋਸਾਈਟੀ, ਇੰਦਰਜੀਤ ਸਿੰਘ ਧਾਲੀਵਾਲ ਸਾਬਕਾ ਬਲਾਕ ਸੰਮਤੀ ਮੈਂਬਰ, ਕਪੂਰ ਸਿੰਘ ਕਾਹਲ ਮੀਤ ਪ੍ਰਧਾਂਨ ਸ੍ਰੋਮਣੀ ਅਕਾਲੀ ਦਲ ਸੰਗਰੂਰ, ਕੁਲਦੀਪ ਸ਼ਰਮਾਂ ਪ੍ਰਤੀਨਿਧ ਅਜੀਤ ਗਰੁੱਪ, ਕੋਹਲੀ ਕੇਨੇਡਾ, ਡਾ ਬੀਰ ਸਿੰਘ ਭਾਈ ਕੀ ਪਸ਼ੋਰ, ਜਸ਼ਪਾਲ ਸਿੰਘ ਅਨੰਦ, ਗੁਰਚਰਨ ਸਿੰਘ ਬਿੱਲੂ ਪ੍ਰਧਾਂਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੈਟੀ, ਬਲਵੰਤ ਸਿੰਘ ਪ੍ਰਧਾਂਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੈਟੀ, ਬਲਦੇਵ ਸਿੰਘ ਪ੍ਰਧਾਂਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੈਟੀ, ਸਮੂਹ ਗ੍ਰੰਥੀ, ਰਾਗੀ, ਪ੍ਰਚਾਰਕ, ਕਥਾਵਾਚਕ ਸਭਾਵਾਂ ਅਤੇ ਸਰਬੱਤ ਦਾ ਭਲਾ ਦਲ ਦੀਆਂ ਸਮੂਹ ਇਕਾਈਆਂ ਵੱਲੋ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾਂ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਵਾਹਿਗੁਰੂ ਉੱਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ।

Share Button

Leave a Reply

Your email address will not be published. Required fields are marked *

%d bloggers like this: