ਬਾਦੀ ਅਮਰਕੋਟ ਵਿਖੇ ਬੀ ਸੀ ਵਿੰਂਗ ਦੀ ਮੀਟਿੰਗ ਹੋਈ

ss1

ਅਬਾਦੀ ਅਮਰਕੋਟ ਵਿਖੇ ਬੀ ਸੀ ਵਿੰਂਗ ਦੀ ਮੀਟਿੰਗ ਹੋਈ

28-1

ਅਮਰਕੋਟ, 27 ਜੂਨ (ਬਲਜੀਤ ਸਿੰਘ ਅਮਰਕੋਟ): ਹਲਕਾ ਖੇਮਕਰਨ ਅਧੀਨ ਪੈਂਦੇ ਅਬਾਦੀ ਅਮਰਕੋਟ ਵਿਖੇ ਬੀ ਸੀ ਵਿੰਂਗ ਦੀ ਮੀਟਿੰਗ ਹੋਈ ਜਿਸ ਵਿਚ ਬੀ ਸੀ ਵਿੰਗ ਦੇ ਉਹਦੇਦਾਰਾ ਦੀ ਚੋਣ ਹੋਈ ਜਿਸ ਵਿੱਚ ਪ੍ਰਗਟ ਸਿੰਘ ਨੂੰ ਪ੍ਰਧਾਨ ਨਿਜੁੱਕਤ ਕੀਤਾ ਗਿਆ ਇਸ ਮੌਕੇ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਬੀ ਸੀ ਵਿੰਗ ਨਾਲ ਮਤਰਾਈ ਮਾ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਕਿਉਕਿ ਸਰਕਾਰ ਵੱਲੋ ਕੋਈ ਵੀ ਸਹੂਲਤਾ ਬੀ ਸੀ ਵਿੰਗ ਨੂੰ ਨਹੀ ਦਿੱਤੀਆ ਜਾ ਰਹੀਆ ਹਨ ਉਨ੍ਹਾ ਕਿਹਾ ਕਿ ਜੋ ਸਹੂਲਤ ਅਬਾਦੀ ਅਮਰਕੋਟ ਵਿਖੇ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਹਨ ਜੀ ਵੇ ਕੇ ਬੁਢਾਪਾ ਅਤੇ ਵਿਧਾਵਾ ਪੈਨਸ਼ਨ 250 ਸੋ ਤੋ ਵਿਧਾਕੇ ਪੰਜ ਸੋ ਰੁਪਿਆ ਤਾ ਕੀਤੀ ਹੈ ਪਰ ਇਹ ਸਕੀਮ ਅਬਾਦੀ ਅਮਰਕੋਟ ਵਿਚ ਕਿਸੇ ਨੂੰ ਨਹੀ ਮਿੱਲੀ ਰਹੀ ਜਿਸ ਕਰਕੇ ਅਬਾਦੀ ਅਮਰਕੋਟ ਦੇ ਲੋਕਾ ਦਾ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਸੀ ਪੰਜਾਬ ਸਰਕਾਰ ਅਤੇ ਡੀ ਸੀ ਸਾਹਿਬ ਤਰਨ ਤਾਰਨ ਤੋ ਮੰਗ ਕਰਦੇ ਹਾ ਕੇ ਬੀ ਸੀ ਵਿੰਗ ਨੂੰ ਵੀ ਸ਼ੰਗਨ ਸਕੀਮ ਅਤੇ ਬਿਜਲੀ ਦੀਆ ਯੁਨਿਟਾ ਮਾਫ ਕੀਤੀਆ ਜਾਣ ਅਤੇ ਅਬਾਦੀ ਅਮਰਕੋਟ ਵਿੱਚ ਬੁਢਾਪਾ ਅਤੇ ਵਿਧਵਾ ਪੈਨਸ਼ਨਾ ਵੰਡਾਈਆ ਜਾਣ ਤਾ ਜੋ ਸਰਕਾਰ ਵੱਲੋ ਦਿੱਤੀਆ ਸਹੂਲਤਾ ਦਾ ਲੋਕ ਆਨੰਦ ਮਾਣ ਸਕੇ ਇਸ ਮੌਕੇ ਮੇਜਰ ਸਿੰਘ ਗੋਲਣ ਕਸ਼ਮੀਰ ਸਿੰਘ ਗੁਰਚਰਨ ਸਿੰਘ ਮੁਖਤਿਆਰ ਸਿੰਘ ਬਲਵੀਰ ਸਿੰਂਘ ਜਗੀਰ ਸਿੰਘ ਬੰਨਸਾ ਸਿੰਘ ਜਗਦੀਪ ਸਿੰਘ ਹਰਪਾਲ ਸਿੰਘ ਸ਼ਿੰਦਰਪਾਲ ਸਿੰਘ ਜਗਿੰਦਰ ਸਿੰਘ ਸਤਨਾਮ ਸਿੰਘ ਹਰਜਿੰਦਰ ਸਿੰਘ ਸੁਖਦੇਵ ਸਿੰਘ ਤਰਸੇਮ ਸਿੰਘ ਆਦਿ ਹਾਜਰ ਸਨ।

Share Button