ਬਾਦਲ ਸਰਕਾਰ ਦੇ ਰਾਜ ‘ਚ ਪੰਜਾਬ ਵਿਕਾਸ ਦੀਆਂ ਬੁਲੰਦੀਆਂ ਵੱਲ ਗਿਆ

ss1

ਬਾਦਲ ਸਰਕਾਰ ਦੇ ਰਾਜ ‘ਚ ਪੰਜਾਬ ਵਿਕਾਸ ਦੀਆਂ ਬੁਲੰਦੀਆਂ ਵੱਲ ਗਿਆ

4-35 (1)
ਪੱਟੀ 3 ਜੂਨ (ਐਮ ਐਸ ਸਿੱਧੂ, ਰਣਜੀਤ ਸਿੰਘ ਮਾਹਲਾ, ਪਵਨ ਧਵਨ) ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਾਲੀ ਅਕਾਲੀ-ਭਾਜਪਾ ਗੱਠਜੋੜ ਦੇ ਰਾਜ ‘ਚ ਹਮੇਸ਼ਾ ਹੀ ਪੰਜਾਬ ਵਿਕਾਸ ਦੀਆਂ ਬੁਲੰਦੀਆ ਵੱਲ ਗਿਆ ਅਤੇ ਕਾਂਗਰਸ ਦੇ ਰਾਜ ‘ਚ ਸੂਬਾ ਵਿਕਾਸ ਪੱਖੋਂ ਪੱਛੜਿਆ।ਇਹ ਪ੍ਰਗਟਾਵਾ ਧੀਰਾ ਸਿੰਘ ਸਰਪੰਚ ਆਸਲ ਤੇ ਹਰਦਿਆਲ ਸਿੰਘ ਸਾਬਕਾ ਸਰਪੰਚ ਆਸਲ ਨੇ ਕੀਤਾ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ।
ਉਹਨਾ ਕਿਹਾ ਕਿ ਗੱਠਜੋੜ ਸਰਕਾਰ ਵੱਲੋ ਜੋ ਵਾਅਦਾ ਚੌਣਾਂ ਸਮੇਂ ਸੂਬੇ ਦੀ ਜਨਤਾ ਨੂੰ ਕੀਤੇ ਗਏ ਸੀ। ਉਸ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਹੈ। ਉਹਨਾ ਕਿਹਾ ਕਿ 2017 ‘ਚ ਵੀ ਮੁੜ ਤੀਸਰੀ ਵਾਰ ਬਾਦਲ ਦੀ ਅਗਵਾਹੀ ਵਾਲੀ ਅਕਾਲੀ ਭਾਜਪਾ ਗੱਠਜੋੜ ਹੀ ਹੋਂਦ ਵਿੱਚ ਆਵੇਗੀ ਅਤੇ ਵਿਰੋਧੀਆ ਨੂੰ ਵੱਡੀਆ ਹਾਰਾ ਦਾ ਸਾਹਮਣਾ ਕਰਨਾ ਪਵੇਗਾ।

Share Button

Leave a Reply

Your email address will not be published. Required fields are marked *