ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਬਾਠ ਮੋਟਰਜ ਸਰੀ (ਕੈਨੇਡਾ) ਵੱਲੋਂ ਕੱਢੇ ਲੱਕੀ ਡਰਾਅ ’ਚ ਪਿਕਅਪ ਟਰੱਕ ਦੇ ਮਾਲਿਕ ਜਗਵਿੰਦਰ ਸਿੰਘ ਮਾਂਗਟ ਬਣੇ

ਬਾਠ ਮੋਟਰਜ ਸਰੀ (ਕੈਨੇਡਾ) ਵੱਲੋਂ ਕੱਢੇ ਲੱਕੀ ਡਰਾਅ ’ਚ ਪਿਕਅਪ ਟਰੱਕ ਦੇ ਮਾਲਿਕ ਜਗਵਿੰਦਰ ਸਿੰਘ ਮਾਂਗਟ ਬਣੇ

ਨਿਊਯਾਰਕ/ ਸਰੀ 21 ਅਪ੍ਰੈਲ (ਰਾਜ ਗੋਗਨਾ)— ਬੀਤੇਂ ਦਿਨ ਕੈਨੇਡਾ ਦੇ ਸ਼ਹਿਰ ਸ੍ਰੀ ਵਿਖੇਂ ਗਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਸਦਕਾ ,ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿਤ ਸਰੀ ਵਿਖੇ ਇਕ ਵਿਸ਼ਾਲ ਮਹਾਨ ਨਗਰ ਕੀਰਤਨ ਆਯੋਜਿਤ ਕੀਤੇ ਗਏ।
ਪ੍ਰਸਿੱਧ ਬਿਜਨੈਸਮੈਨ ਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਮੋਟਰਜ ਅਤੇ ਰੈੱਡ ਐਨ ਐਮ ਰੇਡੀਓ ਦੇ ਸਾਂਝੇ ਯਤਨਾਂ ਨਾਲ ਨਿਸ਼ਾਨ ਦੇ ਪਿੱਕ ਅਪ ਟਰੱਕ ਦਾ ਡਰਾਅ ਕੱਢਿਆ ਗਿਆ ਜਿਸ ਜੇਤੂ ਜਗਵਿੰਦਰ ਸਿੰਘ ਮਾਂਗਟ ਰਹੇਂ
ਸੁੱਖੀ ਬਾਠ ਨੇ ਕੈਨੇਡਾ ਚ’ ਆਪਣੇ ਸਾਰੇ ਬਿਜਨੈਸ਼ ਅਦਾਰਿਆਂ ਵੱਲੋਂ ਜਗਵਿੰਦਰ ਸਿੰਘ ਮਾਂਗਟ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਨਾਲ ਹੋਰ ਪਤਵੰਤੇ ਸੱਜਣਾਂ ਨਾਲ ਲੱਕੀ ਡਰਾਅ ਨਿਕਲਣ ਤੇ ਸ਼ਾਝੀ ਤਸਵੀਰ ਖਿਚਵਾਈ ਅਤੇ ਇਸ ਲੱਕੀ ਡਰਾਅ ਦੇ ਜੇਂਤੂ ਨੂੰ ਮੁਬਾਰਕਾਂ ਦਿੱਤੀਆਂ।

Leave a Reply

Your email address will not be published. Required fields are marked *

%d bloggers like this: