Thu. Jun 20th, 2019

ਬਾਕਸ ਆਫਿਸ ‘ਤੇ ਧੋਨੀ ਦੀ ਬੱਲੇ-ਬੱਲੇ !

ਬਾਕਸ ਆਫਿਸ ‘ਤੇ ਧੋਨੀ ਦੀ ਬੱਲੇ-ਬੱਲੇ !

ms-dhoni-box-office-collections-759-580x395ਸ਼ੁਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਐਮ ਐਸ ਧੋਨੀ-ਦ ਅਨਟੋਲਡ ਸਟੋਰੀ’ ਨੇ ਪਹਿਲੇ ਦਿਨ ਤਾਬੜ ਤੋੜ ਕਮਾਈ ਕੀਤੀ ਹੈ। ਫਿਲਮ ਨੇ 21.30 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਹੈ। ਇਸ ਕਲੈਕਸ਼ਨ ਦੇ ਨਾਲ ਇਹ ਫਿਲਮ ਇਸ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ।

Leave a Reply

Your email address will not be published. Required fields are marked *

%d bloggers like this: