ਬਾਂਦੀਪੁਰਾ ਵਿੱਚ ਬਰਫ਼ ਖਿਸਕਣ ਕਾਰਨ 3 ਜਵਾਨ ਲਾਪਤਾ

ss1

ਬਾਂਦੀਪੁਰਾ ਵਿੱਚ ਬਰਫ਼ ਖਿਸਕਣ ਕਾਰਨ 3 ਜਵਾਨ ਲਾਪਤਾ

ਭਾਰੀ ਬਰਫ਼ਬਾਰੀ ਤੋਂ ਬਾਅਦ ਬਰਫ਼ ਖਿਸਕਣ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਵਿੱਚ ਭਾਰਤੀ ਫ਼ੌਜ ਦੇ 3 ਜਵਾਨ ਲਾਪਤਾ ਹੋ ਗਏ ਹਨ| ਲਾਪਤਾ ਜਵਾਨਾਂ ਨੂੰ ਲੱਭਣ ਲਈ ਅਭਿਆਨ ਚਲਾਇਆ ਜਾ ਰਿਹਾ ਹੈ|

Share Button

Leave a Reply

Your email address will not be published. Required fields are marked *