“ਬਹਾਰ ਰੁੱਤ”

“ਬਹਾਰ ਰੁੱਤ”

ਮੇਰੇ ਮਨਾ
ਰੰਗਿਆ ਜਾ ਹਾਂ ਕਦੇ
ਆਤਮਿਕ ਖੇੜੇ ਚ
ਬਹਾਰ ਰੁੱਤੇ।
ਉੱਡਿਆ ਕਰ ਹਾਂ ਕਦੇ
ਪੰਛੀਆਂ ਦੀ ਤਰ੍ਹਾਂ
ਖਵਾਬਾਂ ਦੀ ਹਸੀਨ ਦੁਨੀਆਂ ਚ
ਬਹਾਰ ਰੁੱਤੇ ।
ਨੱਚਿਆ ਕਰ ਹਾਂ ਕਦੇ
ਜੋਗੀ ਬਣ , ਪਿਆਰੇ ਦੀ ਯਾਦ ਚ
ਬਹਾਰ ਰੁੱਤੇ ।
ਹੱਸਿਆ ਕਰ ਹਾਂ ਕਦੇ
ਚਿੜੀਆਂ ਦੀ ਤਰਾਂ
ਬਿਨਾਂ ਵਜ੍ਹਾ, ਬਿਨਾਂ ਕਾਰਨ
ਬਹਾਰ ਰੁੱਤੇ ।।

ਪਰਮਜੀਤ ਕੌਰ

8360815955

Share Button

Leave a Reply

Your email address will not be published. Required fields are marked *

%d bloggers like this: