ਬਹਾਨਾ

ss1

ਬਹਾਨਾ

ਖ਼ਰਾਬ ਤਬੀਅਤ
ਤਾਂ

ਇੱਕ ਬਹਾਨਾ
ਤੇਰੇ ਤੋਂ ਦੂਰ ਰਹਿਣ ਦਾ

ਪਰ
ਜਦ ਸੁਪਨਿਆਂ ‘ਚ

ਵਰਤਮਾਨ
ਅਤੀਤ ਦੀ ਫ਼ਿਲਮ ਦਿਖਾਉਦਾ

ਅੰਦਰ ਡਰ ਜਾ ਪੈਦਾ ਹੋ ਜਾਂਦੈ
ਕਿਤੇ ਨੇੜੇ ਆਉਣ ਦੇ ਚਾਅ ‘ਚ
ਦੂਰ ਨਾ ਹੋ ਜਾਵਾਂ!

ਭਵਿੱਖ ਬਚਾਉਂਦਾ
ਵਰਤਮਾਨ ਨਾ ਖੋਂ ਲਵਾ।

ਪ੍ਰਦੀਪ ਗੁਰੂ
95924-38581

Share Button

Leave a Reply

Your email address will not be published. Required fields are marked *