ਬਲਵੀਰ ਸ਼ੇਰਪੁਰੀ ਦਾ ਨਵਾਂ ਗੀਤ ” ਵਾਤਾਵਰਨ ‘ 24 ਜੂਨ ਨੂੰ ਰਿਲੀਜ਼ ਹੋਵੇਗਾ

ss1

ਬਲਵੀਰ ਸ਼ੇਰਪੁਰੀ ਦਾ ਨਵਾਂ ਗੀਤ ” ਵਾਤਾਵਰਨ ‘ 24 ਜੂਨ ਨੂੰ ਰਿਲੀਜ਼ ਹੋਵੇਗਾ

Inline imageਨਿਊਯਾਰਕ, 21 ਜੂਨ ( ਰਾਜ ਗੋਗਨਾ )— ਸੁਰੀਲੇ ਗਾਇਕ ਬਲਵੀਰ ਸ਼ੇਰਪੁਰੀ ਦੀ ਆਵਾਜ਼ ਚ’ ਗਾਇਆ  ਬਿਲਕੁਲ ਨਵੇ ਵਿਸ਼ੇ ਨੂੰ ਛੂਹੰਦਾ ਗੀਤ ” ਵਾਤਾਵਰਨ; ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਸ਼ੀਰਵਾਦ ਨਾਲ 24  ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ ਇਸ ਗੀਤ ਨੂੰ ਤਿਆਰ  ਕਰਨ ਬਾਰੇ ਪੂਰੀ ਟੀਮ ਦਾ ਵੇਰਵਾ ਇਸ ਪ੍ਰਕਾਰ ਹੈ
ਗਾਇਕ ਬਲਵੀਰ ਸ਼ੇਰਪੁਰੀ
ਮਿਊਜ਼ਿਕ ਹਰੀ ਅਮਿਤ
ਪੇਸ਼ਕਸ਼ ਸਾਬੀ ਚੀਨੀਆ
ਅਤੇ ਕੰਪਨੀ ਦਾ ਨਾਂ ਲੋਕ ਰੰਗ ਹੈ।
Share Button

Leave a Reply

Your email address will not be published. Required fields are marked *