ਬਲਦੇਵ ਸਿੰਘ ਚੂੰਘਾਂ ਨੇ ਪੰਜ ਲੱਖ ਵੀਹ ਹਜ਼ਾਰ ਦੇ ਚੈਕੱ ਵੰਡੇ

ss1

ਬਲਦੇਵ ਸਿੰਘ ਚੂੰਘਾਂ ਨੇ ਪੰਜ ਲੱਖ ਵੀਹ ਹਜ਼ਾਰ ਦੇ ਚੈਕੱ ਵੰਡੇ

26-9 (2)

ਭਦੌੜ 24 ਜੁਲਾਈ (ਵਿਕਰਾਂਤ ਬਾਂਸਲ)- ਸ੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਬਲਦੇਵ ਸਿੰਘ ਚੰੂਘਾਂ ਨੇ ਅੱਜ ਗੁਰਦੁਆਰਾ ਪਾਤਸਾਹੀ ਛੇਵੀ ਵਿਸਾਖੀ ਵਾਲਾ ਵਿਖੇ ਕੈਸ਼ਰ ਪੀੜਤਾਂ ਅਤੇ ਲੋਡਬੰਦ 28 ਪਰਿਵਾਰਾਂ ਨੂੰ ਪੰਜ ਲੱਖ ਵੀਹ ਹਜ਼ਾਰ ਰੁਪਏ ਦੇ ਚੈਕ ਵੰਡੇ ਇਸ ਮੌਕੇ ਜੱਥੇੇਦਾਰ ਚੂੰਘਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਹਮੇਸਾਂ ਹੀ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਹੈ। ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬਾਨਾਂ ਦੇ ਦਰਸਾਏ ਤੇ ਚੱਲਦਿਆਂ ਹਮੇਸਾਂ ਹੀ ਦੀਨ ਦੁਖੀਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਇਸ ਮੌਕੇ ਮਨੇਜਰ ਅਮਰੀਕ ਸਿੰਘ, ਤਜਿੰਦਰ ਸਿੰਘ, ਹਰਵਿੰਦਰ ਸਿੰਘ, ਜਸਪਾਲ ਸਿੰਘ, ਸੁਖਪਾਲ ਸਿੰਘ, ਹਰਪ੍ਰੀਤ ਸਿੰਘ, ਇਕਬਾਲ ਸਿੰਘ, ਜਗਰਾਜ ਸਿੰਘ, ਭਾਈ ਕੁਲਦੀਪ ਸਿੰਘ, ਗਗਨ ਦੀਪ ਸਿੰਘ ਅਤੇ ਕਥਾਂ ਵਾਚਕ ਭਾਈ ਸਤਨਾਮ ਸਿੰਘ, ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *