Sat. Jul 20th, 2019

ਬਰੀ ਹੋਣ ਦਾ ਮਤਲਬ ਰਿਕਾਰਡ ਸਾਫ ਹੋਣਾ ਨਹੀਂ : ਸੁਪਰੀਮ ਕੋਰਟ

ਬਰੀ ਹੋਣ ਦਾ ਮਤਲਬ ਰਿਕਾਰਡ ਸਾਫ ਹੋਣਾ ਨਹੀਂ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਇਕ ਫੈਸਲੇ ਵਿਚ ਕਿਹਾ ਕਿ ਕਰਮਚਾਰੀ ਜੇਕਰ ਸ਼ੱਕ ਦੇ ਆਧਾਰ ਉਤੇ ਬਰੀ ਹੋਇਆ ਹੈ ਤਾਂ ਉਸਦਾ ਆਪਰਾਧਿਕ ਰਿਕਾਰਡ ਸਾਫ ਨਹੀਂ ਮੰਨਿਆ ਜਾ ਸਕਦਾ। ਇਹ ਰਿਕਾਰਡ ਉਦੋਂ ਹੀ ਸਾਫ ਮੰਨਿਆ ਜਾਵੇਗਾ ਜਦੋਂ ਉਸਦੇ ਖਿਲਾਫ ਦਾਇਰ ਕੇਸ ਝੂਠਾ ਪਾਇਆ ਗਿਆ ਹੋਵੇ ਅਤੇ ਉਹ ਉਸ ਵਿਚ ਬਰੀ ਹੋਇਆ ਹੋਵੇ।
ਸਕ੍ਰੀਨਿੰਗ ਕਮੇਟੀ ਨੇ ਬੰਟੀ ਨੂੰ ਮੱਧ ਪ੍ਰਦੇਸ਼ ਪੁਲਿਸ ਸੇਵਾ ਵਿਚ ਭਰਤੀ ਲਈ ਇਸ ਆਧਾਰ ਉਤੇ ਅਣਉਚਿਤ ਪਾਇਆ ਸੀ ਕਿ ਉਹ ਨੈਤਿਕ ਭ੍ਰਿਸ਼ਟਾਚਾਰ ਦੇ ਮਾਮਲੇ (ਆਈਪੀਸੀ ਦੀ ਧਾਰਾ 392 ਅਤੇ 411) ਵਿਚ ਸ਼ਾਮਲ ਸੀ। ਹਾਲਾਂਕਿ ਇਸ ਕੇਸ ਵਿਚ ਉਹ ਬਰੀ ਹੋ ਗਿਆ ਸੀ।

Leave a Reply

Your email address will not be published. Required fields are marked *

%d bloggers like this: