ਬਰਲਿੰਗਟਨ( ਨਿੳੂਜਰਸੀ) ਦੇ ਮੇਅਰ ਨੇ ੳੁੱਘੇ ਸਿੱਖ ਅਾਗੂ ਰਾਜਭਿੰਦਰ ਸਿੰਘ ਬਦੇਸ਼ਾ ਨੂੰ ਕੋਸਲ ਦਾ ਮੈਬਰ ਨਿਯੁੱਕਤ ਕੀਤਾ

ss1

ਬਰਲਿੰਗਟਨ( ਨਿੳੂਜਰਸੀ) ਦੇ ਮੇਅਰ ਨੇ ੳੁੱਘੇ ਸਿੱਖ ਅਾਗੂ ਰਾਜਭਿੰਦਰ ਸਿੰਘ ਬਦੇਸ਼ਾ ਨੂੰ ਕੋਸਲ ਦਾ ਮੈਬਰ ਨਿਯੁੱਕਤ ਕੀਤਾ

ਨਿਊਜਰਸੀ 19 ਅਪ੍ਰੈਲ (ਰਾਜ ਗੋਗਨਾ) :- ਨਿਊਜਰਸੀ ਦੀ ਬਰਲਿੰਗਟਨ ਟਾਊਨਸ਼ਿਪ ਦੇ ਮੇਅਰ ਬ੍ਰਾਇਨ ਜੇ-ਕਾਰਲਿਨ ਨੇ ਸਮਾਜ ਪ੍ਰਤੀ ਅਤੇ ਪੰਜਾਬੀ ਕਮਿਊਨਿਟੀ ਪ੍ਰਤੀ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਪ੍ਰਤੀ ਸਹਿਯੋਗ ਦੇਣ ਦੇ ਬਦਲੇ ਉੱਘੇ ਸਿੱਖ ਆਗੂ ਸ੍ਰ: ਰਾਜਭਿੰਦਰ ਸਿੰਘ ਬਦੇਸ਼ਾ ਨੂੰ ਨਿਊਜਰਸੀ ਦੀ ਬਰਲਿੰਗਟਨ ਟਾਊਨਸ਼ਿਪ ਦੇ ਮੇਅਰ ਐਡਵਦਈਜਰੀ ਕੌਸਲ ਦਾ ਮੈਂਬਰ ਨਿਯੁੱਕਤ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *