ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਬਰਫ ਦੀ ਬਰਸਾਤ ਕਾਰਨ ਅਮਰੀਕਾ ਦੇ ਸੂਬੇ ਟੈਕਸਾਸ ਚ’ ਵੱਡਾ ਐਕਸੀਡੈਟ ਹੋਇਆ

ਬਰਫ ਦੀ ਬਰਸਾਤ ਕਾਰਨ ਅਮਰੀਕਾ ਦੇ ਸੂਬੇ ਟੈਕਸਾਸ ਚ’ ਵੱਡਾ ਐਕਸੀਡੈਟ ਹੋਇਆ

ਟੈਕਸਾਸ ਵਿੱਚ ਵਾਪਰੇ ਇਸ ਐਕਸੀਡੈਟ ਵਿੱਚ 100 ਤੋ ਵੱਧ ਵਹੀਕਲ ਆਪਸ ਚ’ ਟਕਰਾਏ, ਜਿਸ ਨਾਲ 6 ਮੌਤਾ ਤੇ 65 ਲੋਕ ਜਖਮੀ ਹੋਏ

ਵਾਸ਼ਿੰਗਟਨ, 12 ਫ਼ਰਵਰੀ ( ਰਾਜ ਗੋਗਨਾ )— ਬੀਤੇਂ ਦਿਨ ਅਮਰੀਕਾ ਦੇ ਸੂਬੇ ਟੈਕਸਸ ਵਿਖੇ ਪਾਇਲਪ ਜੋ ਡੈਲਸ -ਫੋਰਟ ਵਰਥ ਵਿਖੇ ਬਰਫ ਦੀ ਬਰਸਾਤ (ਫਰੀਜਿੰਗ ਰੇਨ) ਦੇ ਕਾਰਨ ਵਾਪਰੇ ਭਿਆਨਕ ਰੋਡ ਹਾਦਸੇ ਵਿੱਚ 100 ਤੋ ਵੱਧ ਵਹੀਕਲ ਆਪਸ ਚ’ ਟਕਰਾਏ ਗਏ ਵਹੀਕਲ ਟਕਰਾਉਣ ਨਾਲ ਇੱਥੇ 6 ਦੇ ਕਰੀਬ ਲੋਕਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਜਦਕਿ 65 ਦੇ ਕਰੀਬ ਲੋਕ ਗੰਭੀਰ ਰੂਪ ਚ’ ਜਖਮੀ ਹੋਏ ਹਨ।

ਫੋਰਟ ਵਰਥ ਫਾਇਰ ਚੀਫ ਜਿਮ ਡੇਵਿਸ ਨੇ ਕਿਹਾ ਕਿ ਸ਼ਹਿਰ ਦੇ ਬਿਲਕੁਲ ਹੀ ਉੱਤਰ ਵਾਲੇ ਪਾਸੇ ਅੰਤਰਰਾਜੀ ਰੂਟ 35 ਵੇਸਟ ਦੇ ਦੱਖਣ ਵੱਲ ਟੀਈਕਸਪ੍ਰੈਸ ਲੇਨ ਵਿੱਚ ਇਹ ਦਰਦਨਾਇਕ ਦੁਰਘਟਨਾ ਵਾਪਰੀ ਹੈ। ਜਿਸ ਵਿੱਚ ਵੱਡੀ ਗਿਣਤੀ ਚ ਵਾਹਨ ਆਪਸ ਵਿੱਚ ਟਕਰਾਏ ਹਨ । ਅਤੇ ਹਾਦਸਾਗ੍ਰਸਤ ਹੋਏ ਵਾਹਨਾਂ ਦੀ ਗਿਣਤੀ ਵੀ ਉਹਨਾ 100 ਤੋਂ ਉਪਰ ਦੱਸੀ ਜਾ ਰਹੀ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: