Mon. Oct 14th, 2019

ਬਦਲੇ ਮੌਸਮ ਨੇ ਸੁਕਾਏ ਕਿਸਾਨਾਂ ਦੇ ਸਾਹ, ਚੰਡੀਗੜ੍ਹ ਦੇ ਆਸ–ਪਾਸ ਦੇ ਇਲਾਕਿਆਂ ‘ਚ ਗੜ੍ਹੇਮਾਰੀ

ਬਦਲੇ ਮੌਸਮ ਨੇ ਸੁਕਾਏ ਕਿਸਾਨਾਂ ਦੇ ਸਾਹ, ਚੰਡੀਗੜ੍ਹ ਦੇ ਆਸ–ਪਾਸ ਦੇ ਇਲਾਕਿਆਂ ‘ਚ ਗੜ੍ਹੇਮਾਰੀ

ਅਚਾਨਕ ਮੌਸਮ ਤਬਦੀਲੀ ਨੇ ਕਿਸਾਨਾਂ ਨੂੰ ਚਿਤਾਵਾਂ ਵਿਚ ਪਾ ਦਿੱਤਾ। ਖੇਤਾਂ ਵਿਚ ਖੜ੍ਹੀ ਕਣਕ ਨੂੰ ਜਿੱਥੇ ਕਿਸਾਨ ਤਿਆਰੀ ਕਰ ਰਹੇ ਸਨ, ਉਥੇ ਅੱਜ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ। । ਚੰਡੀਗੜ੍ਹ, ਰੋਪੜ ਦੇ ਨੇੜਲੇ ਖੇਤਰ ਵਿਚ ਅੱਜ ਮੀਂਹ ਦੇ ਨਾਲ ਭਾਰੀ ਗੜ੍ਹੇਮਾਰ ਹੋਈ।

Leave a Reply

Your email address will not be published. Required fields are marked *

%d bloggers like this: