Thu. Jun 20th, 2019

ਬਦਲੇ ਮਿਜ਼ਾਜ਼

ਬਦਲੇ ਮਿਜ਼ਾਜ਼

ਕਈ ਦਿਨ ਹੋ ਗਏ ਅੰਬਰ ਦੇ ਵਿੱਚੋਂ
ਜਿਵੇਂ ਕਣੀਆਂ ਵਰ੍ਹੀਆਂ ਨਾ
ਮੇਰੀਆਂ ਵੀ ਹੁਣ ਯਾਦਾਂ ਦੇ ਨਾਲ
ਅੱਖਾਂ ਭਰੀਆਂ ਨਾ
ਗਮਾਂ ਵਾਲਾ ਤੂੰਬਾ ਪਹਿਲਾਂ ਵਾਂਗੂੰ
ਹੁਣ ਤੁਣ ਤੁਣ ਕਰਦਾ ਨਾ
ਤੇਰੇ ਜਿਹਾ ਹੋ ਗਿਆ “ਲਾਲਪੁਰੀ”
ਹੁਣ ਹਉਕੇ ਭਰਦਾ ਨਾ …

ਰਵਿੰਦਰ ਲਾਲਪੁਰੀ

94634-52261

Leave a Reply

Your email address will not be published. Required fields are marked *

%d bloggers like this: