Sun. May 26th, 2019

ਬਤੌਰ ਰੱਖਿਆ ਮੰਤਰੀ ਪਹਿਲੀ ਵਾਰ ਜੰਮੂ ਕਸ਼ਮੀਰ ਪੁੱਜੀ ਸੀਤਾਰਮਨ-ਸਰਹੱਦੀ ਪੋਸਟਾਂ ਦਾ ਲਿਆ ਜਾਇਜ਼ਾ

ਬਤੌਰ ਰੱਖਿਆ ਮੰਤਰੀ ਪਹਿਲੀ ਵਾਰ ਜੰਮੂ ਕਸ਼ਮੀਰ ਪੁੱਜੀ ਸੀਤਾਰਮਨ-ਸਰਹੱਦੀ ਪੋਸਟਾਂ ਦਾ ਲਿਆ ਜਾਇਜ਼ਾ

4 copy

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਇੰਡੀਅਨ ਫੌਜ ਦੇ ਪਹਿਲੇ ਸਰਜੀਕਲ ਹਮਲੇ ਦਾ ਅੱਜ ਇੱਕ ਸਾਲ ਪੂਰਾ ਹੋਣ ਦੌਰਾਨ ਫੌਜੀਆਂ ਦਾ ਹੌਂਸਲਾ ਵਧਾਉਣ ਲਈ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅੱਜ ਵਾਦੀ ਦੇ ਦੌਰੇ ਤੇ ਗਈ। ਰੱਖਿਆ ਮੰਤਰੀ ਬਣਨ ਉਪਰੰਤ ਇਨ੍ਹਾਂ ਦਾ ਇਹ ਪਹਿਲਾ ਦੌਰਾ ਹੈ। ਰੱਖਿਆ ਮੰਤਰੀ ਨੇ ਕਸ਼ਮੀਰ ਵਿੱਚ ਫੌਜ ਦੀਆਂ ਰੱਖਿਆ ਪੋਸਟਾਂ ਦਾ ਦੌਰਾ ਵੀ ਕੀਤਾ। ਸ਼ਨਿੱਚਰਵਾਰ ਨੂੰ ਉਹ ਸੀਆਚਿਨ ਵੀ ਜਾਏਗੀ। ਇਸ ਤੋਂ ਇਲਾਵਾ ਫੌਜ ਦੇ ਅਧਿਕਾਰੀਆਂ ਨਾਲ ਮੌਜੂਦਾ ਹਾਲਾਤਾਂ ਸਬੰਧੀ ਮੀਟਿੰਗ ਵੀ ਕਰੇਗੀ।

Leave a Reply

Your email address will not be published. Required fields are marked *

%d bloggers like this: