Sun. Aug 18th, 2019

ਫੈਟਮ ਫਿਲਮਸ ਲੈ ਕੇ ਆ ਰਹੇ ਨੇ ਬਾਲੀਵੁੱਡ ਦੀ ਪਹਿਲੀ ਸ਼ਟੇਨਰ ਕਾਮੇਡੀ ਫਿਲਮ ਹਾਈ ਜੈਕ

ਫੈਟਮ ਫਿਲਮਸ ਲੈ ਕੇ ਆ ਰਹੇ ਨੇ ਬਾਲੀਵੁੱਡ ਦੀ ਪਹਿਲੀ ਸ਼ਟੇਨਰ ਕਾਮੇਡੀ ਫਿਲਮ ਹਾਈ ਜੈਕ

ਫੈਟਮ ਫਿਲਮ ਦੁਆਰਾ ਨਿਰਮਤ ਬਾਲੀਵੁੱਡ ਦੀ ਪਹਿਲੀ ਸ਼ਟੇਨਰ ਕਾਮੇਡੀ ਫਿਲਮ ‘ਹਾਈ ਜੈਕ’ ੨੦ ਅਪ੍ਰੈਲ਼ ੨੦੧੮ ਦੇ ਦਿਨ ਰਿਲੀਜ਼ ਹੋਵੇਗੀ।
ਬਾਲੀਵੁੱਡ ਦੀ ਪਹਿਲੀ ਸ਼ਟੇਨਰ ਕਾਮੇਡੀ ਫਿਲਮ ਵਿਚ ਸੁਮੀਤ ਵਿਆਸ ਅਤੇ ਸੋਨਾਲੀ ਸੇਗਲ ਮਹੱਤਵਪੂਰਨ ਭੂਮਿਕਾਂ ਵਿਚ ਨਜ਼ਰ ਆਉਣਗੇ।
‘ਹਾਈ ਜੈਕ’ ਦੀ ਕਹਾਣੀ ਪਹਿਲੀ ਵਾਰ ਅਗਵਾਹ ਕਰ ਰਹੇਲਕਿਾਂ ਦੇ ਸਮੂਹ ਦੇ ਈਦਗਿਰਦ ਘੁੰਮਦੀ ਹੋਈ ਨਜ਼ਰ ਆਵੇਗੀ ਜੋ ਇਕ ਹਵਾਈ ਜਹਾਜ਼ ਨੂੰ ਹਾਈ ਜੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲੀ ਵਾਰ ਅਗਾਹ ਕਰ ਰਹੇ ਅਪਹਰਣ ਕਰਤਾ ਗਲਤੀ ਨਾਲ ਮੁਸਾਫਰਾਂ ਦੇ ਨਾਲ ਨਸ਼ੇ ਵਿਚ ਚੂਰ ਹੋ ਜਾਂਦੇ ਹਨ। ਜਿਸਦੇ ਬਾਅਦ ਇਕ ਮਜ਼ੇਦਾਰ ਅਤੇ ਹਾਸੀ ਨਾਲ ਲੋਟਪੋਟ ਕਰ ਦੇਣ ਵਾਲੀ ਕਹਾਣੀ ਦਾ ਸ਼ੁਰੂਆਤ ਹੁੰਦਾ ਹੈ।
ਫਿਲਮ ‘ਹਾਈ ਜੈਕ’ ਦੇ ਨਾਲ ਅੰਤਰ ਰਾਸ਼ਟਰੀ ਓਟੀਟੀ ਵੀਡੀਓ ਸੇਵਾ ਵਿਊ ਫਿਲਮਾਂ ਵਿਚ ਆਪਣੀ ਨਵੀ ਸ਼ੁਰੂਆਤ ਕਰ ਰਿਹਾ ਹੈ।
ਹਾਈ ਜੈਕ ਦੇ ਨਾਲ ਆਕਰਸ਼ ਖੁਰਾਨਾ ਬਾਲੀਵੁੱਡ ਵਿਚ ਬਤੌਰ ਨਿਰਦੇਸ਼ਕ ਆਪਣੀ ਕੈਰੀਅਰ ਦੀ ਨਵੀਂ ਪਾਰੀ ਖੇਡਣ ਲਈ ਤਿਆਰ ਹੈ।
ਆਕਰਸ਼ ਖੁਰਾਨਾ ਦੁਆਰਾ ਨਿਰਦੇਸ਼ਕ ਅਤੇ ਵਿਊ ਦੇ ਸਹਿਯੋਗ ਨਾਲ ਬਣੀ ਇਹ ਫਿਲਮ ਫੈਟਮ ਫਿਲਮਸ ਦੁਆਰਾ ਨਿਰਮਿਤ ਹੋਵੇਗੀ, ਜੋ ਇਸ ਸਾਲ ੨੦ ਅਪ੍ਰੈਲ ਦੇ ਦਿਨ ਤੁਹਾਨੂੰ ਹਾਸੀ ਨਾਲ ਗੁਦਗੁਦਾਨ ਲਈ ਨਜ਼ਦੀਕੀ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਗੁਰਭਿੰਦਰ ਗੁਰੀ
9915727311

Leave a Reply

Your email address will not be published. Required fields are marked *

%d bloggers like this: