Tue. Apr 23rd, 2019

ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ

ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ

ਚੰਡੀਗੜ੍ਹ ਵਿਚ ਅੱਜ ਪੈਟਰੋਲ ਫਿਰ ਤੋਂ ਮਹਿੰਗਾ ਹੋ ਗਿਆ। ਇਥੇ ਪੈਟਰੋਲ 7 ਪੈਸੇ ਦੇ ਵਾਧੇ ਨਾਲ 68.54 ਪੈਸੇ ਪ੍ਰਤੀ ਲੀਟਰ ਹੋ ਗਿਆ, ਜਦਕਿ ਡੀਜ਼ਲ ਦੀਆਂ ਕੀਮਤਾਂ ਵਿਚ 5 ਪੈਸੇ ਦੀ ਕਟੌਤੀ ਦਰਜ ਕੀਤੀ ਗਈ ਤੇ ਇਹ 64.12 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ|

Share Button

Leave a Reply

Your email address will not be published. Required fields are marked *

%d bloggers like this: