Mon. May 20th, 2019

ਫਿਜਿਕਸ ਉਲੰਪਿਅਡ ਕਰਵਾਇਆ ਗਿਆ

ਫਿਜਿਕਸ ਉਲੰਪਿਅਡ ਕਰਵਾਇਆ ਗਿਆ

ਮਲੋਟ, 14 ਦਸੰਬਰ (ਪ.ਪ.): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਸਕੂਲ ਲੈਵਲ ਦਾ ਫਿਜ਼ਿਕਸ ਉਲੰਪਿਅਡ ਕਰਵਾਇਆ ਗਿਆ । ਇਸ ਪੀ੍ਖ੍ਆਿਿ ਚ ਭੋਤਿਕ ਵਿਗਿਆਨ ਨਾਲ ਸੰਬੰਧਿਤ ਉਬਜੈਕਟਿਵ ਟਾਈਪ ਪ੍ਸ਼ਨ ਪੁੱਛੇ ਗਏ ਸਨ । ਇਹ ਪ੍ਰੀਖ੍ਰਿਆ ਵਿਚ ਗਿਆਰ੍ਹਵੀ ਕਲਾਸ ਦੇ ਵਿਦਿਆਰਥੀਆ ਨੇ ਭਾਗ ਲਿਆ । ਲੈਕਚਰਾਰ ਵਿਜੈ ਗਰਗ ਨੇ ਦੱਸਿਆ ਕਿ ਇਸ ਉਲੰਪਿਅਡ ਦਾ ਵਿਦਿਆਰਥੀਆ ਨੂੰ ਅੱਗੇ ਚੱਲਕੇ ਬਹੁਤ ਫਾਇਦਾ ਹੋਵੇਗਾ । ਜਿਵੇ ਕਿ ਆਈ.ਆਈ.ਟੀ. ਅਤੇ ਨੈਸ਼ਨਲ ਡਿਫੈੰਸ ਅਕੈਡਮੀ ( ਐਨੱ.ਡੀ.ਏ.) ਦੀ ਆਉਣ ਵਾਲੀ ਪ੍ਰੀਖ੍ਰਿਆਵਾ ਲਈ ਬਹੁਤ ਲਾਹੇਵੰਦ ਰਹੇਗਾ । ਪ੍ਰਿੰਸਿਪਲ ਮੈਡਮ ਸੁਨੀਤਾ ਬਿਲੰਦੀ,ਸੀਮਾ ਮੈਡਮ,ਸੁਖਦੀਪ ਮੈਡਮ,ਸ਼ਿਵਰਾਜ ਗਿੱਲ,ਵਿਜੈ ਗਰਗ ਨੇ ਪਹਿਲੇ,ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਪਹਿਲਾ ਸਥਾਨ ਕੇਸ਼ਵ, ਦੂਜਾ ਸਥਾਨ ਕਸ਼ਿਸ਼, ਤੀਜਾ ਸਥਾਨ ਵਰੁਣ ਨੇ ਹਾਸਿਲ ਕੀਤਾ।

Leave a Reply

Your email address will not be published. Required fields are marked *

%d bloggers like this: