Sun. Aug 18th, 2019

 ” ਫਾਂਸੀ ਵਾਲਾ ਰੱਸਾ ”

 ” ਫਾਂਸੀ ਵਾਲਾ ਰੱਸਾ ”

ਇੱਕ ਦਿਨ ਗੁੱਡੀ ਨੂੰ ਆਪਣੇ ਰੱਬ ਵਰਗੇ ਪਿਤਾ ਦੀ ਯਾਦ ਆਈ ਤਾਂ ਉਹ

ਹੋਂਭਕੀ ਰੋਂਣ ਲੱਗ ਪਈ।ਕੋਲ ਬੈਠੇ ਉਸਦੇ ਪਤੀ ਨੇ ਪੁੱਛਿਆ ਕੀ ਗੱਲ ਹੋਈ ਏ ,” ਤੂੰ ਰੋਣ ਕਿਉ ਲੱਗ ਪਈ ਐਨਾ ਕਰਜ਼ਾ ਚੁੱਕਣ ਦੀ ਕੀ ਲੋੜ ਸੀ ।” ਤੇਰਾ ਵਿਆਹ ਉਸਦੀ ਖੁਦਕੁਸ਼ੀ ਦਾ ਕਾਰਨ ਬਣ ਗਿਆ।

   ਇਹ ਕਹਿੰਦੇ ਹੀ ਗੁੱਡੀ ਨੇ ਆਪਣੇ ਪਤੀ ਵੱਲ ਇੰਝ ਦੇਖਿਆ ਜਿਵੇ ਉਹ ਹੀ ਉਸ ਦੇ ਪਿਓ ਲਈ ਫਾਂਸੀ ਵਾਲਾ ਰੱਸਾ ਲੈਕੇ ਜੰਮਿਆ ਹੋਵੇ । ”ਸਹੁਰਿਆਂ ਵੱਲੋਂ ਦਿੱਤੀ ਗਈ ਦਾਜ ਵਾਲੀ ਲਿਸਟ ਖੁਦਕੁਸ਼ੀ ਦਾ ਕਾਰਨ ਬਣੀ ਹੋਵੇ ।”
ਹਾਕਮ ਸਿੰਘ ਮੀਤ ਬੌਂਦਲੀ 
ਮੰਡੀ ਗੋਬਿੰਦਗੜ੍ਹ 

Leave a Reply

Your email address will not be published. Required fields are marked *

%d bloggers like this: