Wed. Jul 24th, 2019

ਫਹਿਜਨੋ ਵਿਖੇਂ 6ਵਾਂ ਖੇਡ ਮੇਲਾ 30 ਤੋਂ 31 ਮਾਰਚ ਨੂੰ ਮਿਡਲ ਸਕੂਲ ਫਰਿਜਨੋ ਵਿਖੇਂ ਬੜੀ ਧੂਮ ਧਾਮ ਨਾਲ ਕਰਵਾਇਆਂ ਜਾਵੇਗਾ

ਫਹਿਜਨੋ ਵਿਖੇਂ 6ਵਾਂ ਖੇਡ ਮੇਲਾ 30 ਤੋਂ 31 ਮਾਰਚ ਨੂੰ ਮਿਡਲ ਸਕੂਲ ਫਰਿਜਨੋ ਵਿਖੇਂ ਬੜੀ ਧੂਮ ਧਾਮ ਨਾਲ ਕਰਵਾਇਆਂ ਜਾਵੇਗਾ

ਫਰਿਜ਼ਨੋ , 21 ਮਾਰਚ ( ਰਾਜ ਗੋਗਨਾ )— ਸਥਾਨਿਕ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਫਰਿਜ਼ਨੋ ਕੈਲੀਫੋਰਨੀਆ ਵੱਲੋੰ ਸਲਾਨਾਂ ਟੂਰਨਾਮੈਂਟਾ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆੰ  ਛੇਵਾਂ ਵਾਲੀਬਾਲ, ਕ੍ਰਿਕਟ, ਰੱਸਾਕਸੀ ਅਤੇ ਸਾਕਰ ਆਦਿ ਖੇਡਾਂ ਦਾ ਸ਼ਾਨਦਾਰ ਟੂਰਨਾਮੈਂਟ 30 ਅਤੇ 31 ਮਾਰਚ ਨੂੰ  ਗਲੇਸ਼ੀਅਰ ਪੋਆਇੰਟ ਮਿੱਡਲ ਸਕੂਲ ਫਰਿਜ਼ਨੋ ਵਿਖੇ ਕਰਵਾਇਆ ਜਾ ਰਿਹਾ ਹੈ।

ਇਹ ਸਕੂਲ ਸ਼ਾਹ ਐਵਿਨਿਊ ਅਤੇ ਬਰਾਇਨ ਸਟ੍ਰੀਟ ਦੇ ਖੂੰਜੇ ਵਿੱਚ ਸਥਿਤ ਹੈ। ਟੂਰਨਾਮੈਂਟ ਸਬੰਧੀ ਵਧੇਰੇ ਜਾਣਕਾਰੀ ਲਈ ਕਾਲ – ਬਬਲਾ ਮਲੂਕਾ (559) 708-9335, ਸਤਨਾਮ ਸਿੰਘ ਪ੍ਰਧਾਨ 559-708-1636, ਨਾਜ਼ਰ ਸਿੰਘ ਸਹੋਤਾ, ਅਮਰਜੀਤ ਦੌਧਰ (559) 824-6887, ਰਛਪਾਲ ਸਿੰਘ ਸਹੋਤਾ (559) 451-1004, ਗੁਰਜਪਾਲ ਸਿੱਧੂ 559-286-6683, ਅਮੋਲਕ ਸਿੱਧੂ 559-409-0089 , ਪ੍ਰਭਜੋਤ ਸਿੰਘ 559-708-2101 ਜਾਂ ਗੁਰਜੀਤ ਗਰੇਵਾਲ 408-799-4666 ਆਦਿ  ਸੱਜਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਟੂਰਨਾਮੈੰਟ ਦੌਰਾਨ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ ।

Leave a Reply

Your email address will not be published. Required fields are marked *

%d bloggers like this: