ਫਰਿਜਨੋ ਨਿਵਾਸੀ ਵਰਿੰਦਰ ਸਿੰਘ ਗਰੇਵਾਲ਼ ਦਾ ਦਿਹਾਤ ,ਗਰੇਵਾਲ ਦਾ ਪਿਛੌਕੜ ਲੁਿਧਆਣਾ ਜਿਲੇ ਦਾ ਪਿੰਡ ਜੋਧਾ ਨਾਲ ਸੰਬੰਧਤ ਸਨ

ss1

ਫਰਿਜਨੋ ਨਿਵਾਸੀ ਵਰਿੰਦਰ ਸਿੰਘ ਗਰੇਵਾਲ਼ ਦਾ ਦਿਹਾਤ ,ਗਰੇਵਾਲ ਦਾ ਪਿਛੌਕੜ ਲੁਿਧਆਣਾ ਜਿਲੇ ਦਾ ਪਿੰਡ ਜੋਧਾ ਨਾਲ ਸੰਬੰਧਤ ਸਨ

ਫਰਿਜਨੋ, 1 ਅਕਤੂਬਰ ( ਰਾਜ ਗੋਗਨਾ)-ਬੀਤੇ ਦਿਨ  NKRS TRUCKING ਵਾਲੇ ਅਮੋਲਕ ਸਿੰਘ ਸਿੱਧੂ (ਭੋਲਾ) ਦੇ ਸਹੁਰਾ ਸਾਬ੍ਹ ਸ. ਵਰਿੰਦਰ ਸਿੰਘ ਗਰੇਵਾਲ (63) ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏੇ..! ਉਹਨਾਂ ਦਾ  ਪਿਛਲਾ ਪਿੰਡ ਜੋਧਾਂ ਜ਼ਿਲ੍ਹਾ ਲੁਧਿਆਣਾ ਵਿੱਚ ਹੈ।ਉਹ ਪਿਛਲੇ 22 ਸਾਲ ਤੋਂ ਅਮਰੀਕਾ ਵਿੱਚ ਅਤੇ 16 ਸਾਲ ਤੋਂ ਫਰਿਜ਼ਨੋ ਵਿਖੇ ਆਪਣੇ  ਬੱਚਿਆ ਕੋਲ ਰਹਿ ਰਹੇ ਸਨ। ਉਹਨਾੰ ਦਾ ਅੰਤਿਮ ਸੰਸਕਾਰ ਮਿੱਤੀ 7 ਅਕਤੂਬਰ 2017 ਦਿਨ ਸ਼ਨੀਵਾਰ ਨੂੰ 11am to 1pm ਦਰਮਿਆਨ ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਂਮ ਫਰਿਜ਼ਨੋ (4800 E CLAYTON AVE FRESNO CA 93625) ਵਿਖੇ ਹੋਵੇਗਾ, ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦਵਾਰਾ ਸਿੰਘ ਸਭਾ ਫਰਿਜ਼ਨੋ (4827 N PARKWAY DR FRESNO CA 93722) ਵਿਖੇ ਬਾਅਦ ਦੁਪਹਿਰ ਹੋਵੇਗੀ। ਦੁੱਖ ਸਾਂਝਾ ਕਰਨ ਲਈ ਤੁਸੀਂ ਅਮੋਲਕ ਸਿੰਘ ਸਿੱਧੂ (ਭੋਲੇ) ਨਾਲ ‭(559) 709-0089‬ ਤੇ ਸੰਪਰਕ ਕਰ ਸਕਦੇ ਹੋਂ।

Share Button

Leave a Reply

Your email address will not be published. Required fields are marked *