ਫਰਿਜਨੋ ਨਿਵਾਸੀ ਅਵਤਾਰ ਸਿੰਘ ਢਿੱਲੋ ਨੂੰ ਸਦਮਾ ਮਾਤਾ ਰਣਜੀਤ ਕੋਰ ਦਾ ਦਿਹਾਂਤ ,ਅੰਤਿਮ ਸੰਸਕਾਰ 29 ਨੂੰ 

ss1

ਫਰਿਜਨੋ ਨਿਵਾਸੀ ਅਵਤਾਰ ਸਿੰਘ ਢਿੱਲੋ ਨੂੰ ਸਦਮਾ ਮਾਤਾ ਰਣਜੀਤ ਕੋਰ ਦਾ ਦਿਹਾਂਤ ,ਅੰਤਿਮ ਸੰਸਕਾਰ 29 ਨੂੰ

ਫਰਿਜ਼ਨੋ, 26 ਜੁਲਾਈ ( ਰਾਜ ਗੋਗਨਾ ) ਬੀਤੇ ਦਿਨ ਫਰਿਜ਼ਨੋ (ਕੈਲੀਫੋਰਨੀਆ ) ਨਿਵਾਸੀ  ਅਵਤਾਰ ਸਿੰਘ ਢਿੱਲੋ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਢਿੱਲੋਂ (72)  ਜਿੰਨਾਂ ਦਾ ਪੰਜਾਬ ਤੋਂ ਪਿਛੋਕੜ ਪਿੰਡ ਜੇਠੂਕੇ ਜ਼ਿਲ੍ਹਾ ਬਠਿੰਡਾ ਸੀ
ਪਤਨੀ ਸਵ. ਸ. ਲਾਭ ਸਿੰਘ ਢਿੱਲੋ ਅੱਜ ਸਵੇਰੇ 7.30 ਵਜੇ ਅਕਾਲ ਚਲਾਣਾਂ ਕਰ ਗਏ ਹਨ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿੱਤੀ 29 ਜੁਲਾਈ ਦਿਨ ਐਂਤਵਾਰ ਸ਼ਾਮੀਂ 2 ਤੋਂ 4 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਂਮ ਵਿਖੇ ਹੋਵੇਗਾ ਉਪਰੰਤ ਅਰਦਾਸ ਗੁਰਦਵਾਰਾ ਸੈਨਵਾਂਕੀਨ ਵਿਖੇ ਹੋਵੇਗੀ। ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਬੇਟੇ ਅਵਤਾਰ ਸਿੰਘ ਢਿੱਲੋ ਨਾਲ ‭ (559) 385-0951‬ ਜਾਂ ਹਰਵਿੰਦਰ ਸਿੰਘ ਢਿੱਲੋ ਨਾਲ  559-519-3359 ਤੇ ਸੰਪਰਕ ਕਰ ਸਕਦੇ ਹੋਂ।
Share Button

Leave a Reply

Your email address will not be published. Required fields are marked *