ਫਤਿਹ ਫਾਊਡੇਸ਼ਨ ਨੇ ਪਿੰਡ ਬੈਂਕਾ ਵਿਖੇ ਰਾਹਤ ਕੈਂਪ ਦਾ ਲਿਆ ਜਾਇਜਾ

ss1

ਫਤਿਹ ਫਾਊਡੇਸ਼ਨ ਨੇ ਪਿੰਡ ਬੈਂਕਾ ਵਿਖੇ ਰਾਹਤ ਕੈਂਪ ਦਾ ਲਿਆ ਜਾਇਜਾ
ਲੋਕਾਂ ਨੇ ਮਿਲ ਰਹੀਆਂ ਸਹੂਲਤਾਂ ‘ਤੇ ਪ੍ਰਗਟਾਈ ਤਸੱਲੀ

SAMSUNG CAMERA PICTURES

ਭਿੱਖੀਵਿੰਡ 1 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਬੈਂਕਾ ਵਿਖੇ ਬਣਾਏ ਗਏ ਰਾਹਤ ਕੈਂਪ ਵਿਚ ਪਹੰੁਚੇਂ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਹਾਲ ਜਾਨਣ ਲਈ ਪਹੰਚੇਂ ਫਤਿਹ ਫਾਊਡੇਸ਼ਨ ਦੇ ਚੇਅਰਮੈਂਨ ਅਨੂਪ ਸਿੰਘ ਭੁੱਲਰ, ਡਾ:ਸੁਖਜੀਤ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ, ਗੁਰਲਾਲ ਸਿੰਘ, ਕਰਮਬੀਰ ਸਿੰਘ, ਹਰਚੰਦ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਆਦਿ ਕਾਂਗਰਸੀ ਆਗੂਆਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਰਾਹਤ ਕੈਂਪ ਵਿਚ ਮੌਜੂਦ ਲੋਕਾਂ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਬੈਂਕਾ ਤੋਂ ਖਾਣ ਲਈ ਰੋਟੀ-ਪਾਣੀ ਤੇ ਚਾਹ ਸਮੇਂ ਸਿਰ ਮਿਲ ਰਹੀ ਹੈ।

Share Button

Leave a Reply

Your email address will not be published. Required fields are marked *