Wed. Aug 21st, 2019

ਫਤਿਹਵੀਰ ਸਿੰਘ ਨੂੰ 95 ਘੰਟੇ ਤਕ ਨਾ ਕੱਢਿਆ ਜਾਣਾ ਅਫ਼ਸੋਸਨਾਕ : ਮਾਨ

ਫਤਿਹਵੀਰ ਸਿੰਘ ਨੂੰ 95 ਘੰਟੇ ਤਕ ਨਾ ਕੱਢਿਆ ਜਾਣਾ ਅਫ਼ਸੋਸਨਾਕ : ਮਾਨ

ਸੰਗਰੂਰ : 150 ਫੁੱਟ ਡੂੰਘੇ ਬੋਰ ‘ਚ 2 ਸਾਲਾ ਮਾਸੂਮ ਬੱਚੇ ਦਾ ਡਿੱਗ ਜਾਣਾ ਤੇ ਫਿਰ 95 ਘੰਟਿਆਂ ਤਕ ਉਸਨੂੰ ਬਚਾਓ ਟੀਮ ਵਲੋਂ ਨਾ ਕੱਢਿਆ ਜਾਣਾ ਇਹ ਪ੍ਰਸ਼ਾਸਨ ਅਤੇ ਨਿਜ਼ਾਮ ਦੀ ਗੈਰ-ਇਨਸਾਨੀਅਤ ਅਣਗਹਿਲੀ ਹੀ ਨਹੀਂ, ਬਲਕਿ ਫ਼ੌਜ ਦੀ ਵਿਸ਼ੇਸ਼ ਬਚਾਓ ਟੀਮ, ਜੋ ਇਨ੍ਹਾਂ ਕੰਮਾਂ ਦੀ ਮਾਹਿਰ ਹੁੰਦੀ ਹੈ।
ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਇਕ ਬੋਰ ਵਿਚ ਡਿੱਗੇ ਮਾਸੂਮ ਬੱਚੇ ਨੂੰ ਬਾਹਰ ਨਾ ਕੱਢੇ ਜਾਣ ਉਤੇ ਪ੍ਰਸ਼ਾਸਨ ਉਤੇ ਅਣਗਹਿਲੀ ਦਾ ਦੋਸ਼ ਲਾਉਂਦੇ ਹੋਏ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਪਹਿਲੇ ਦਿਨ ਹੀ ਫ਼ੌਜ ਦੇ ਮਾਹਿਰਾਂ ਦੀ ਬਚਾਓ ਟੁਕੜੀ ਨੂੰ ਬੁਲਾ ਲਿਆ ਜਾਂਦਾ ਤਾਂ ਬੱਚਾ ਕੁੱਝ ਘੰਟਿਆਂ ਵਿਚ ਹੀ ਬਾਹਰ ਕੱਢਿਆ ਜਾ ਸਕਦਾ ਸੀ।

Leave a Reply

Your email address will not be published. Required fields are marked *

%d bloggers like this: