Wed. Aug 21st, 2019

ਫਤਿਹਵੀਰ ਦਾ ਮਾਮਲਾ ਹਾਈਕੋਰਟ ਪੁੱਜਿਆ, ਸੁਣਵਾਈ ਸੋਮਵਾਰ ਨੂੰ

ਫਤਿਹਵੀਰ ਦਾ ਮਾਮਲਾ ਹਾਈਕੋਰਟ ਪੁੱਜਿਆ, ਸੁਣਵਾਈ ਸੋਮਵਾਰ ਨੂੰ

ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਵਿਖੇ ਬੋਰਵੈਲ ਵਿਚ ਡਿੱਗਣ ਤੋਂ ਬਾਅਦ ਹੋਈ ਫਤਿਹਵੀਰ ਦੀ ਮੌਤ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਪੁੱਜ ਗਿਆ ਹੈ। ਹਾਈਕੋਰਟ ਦੇ ਵਕੀਲ ਪਰਮਿੰਦਰ ਸਿੰਘ ਸੇਖੋ ਵੱਲੋਂ ਇਕ ਲੋਕ ਹਿੱਤ ਵਿਚ ਪਟੀਸ਼ਨ ਦਾਇਰ ਕੀਤੀ ਗਈ। ਇਸ ਪਟੀਸ਼ਨ ਉਤੇ ਮਾਨਯੋਗ ਹਾਈਕੋਰਟ ਸੋਮਵਾਰ ਨੂੰ ਸੁਣਵਾਈ ਕਰੇਗਾ।

Leave a Reply

Your email address will not be published. Required fields are marked *

%d bloggers like this: