Wed. Aug 21st, 2019

ਫਤਹਿਵੀਰ ਨੂੰ ਨਮ ਅੱਖਾਂ ਨਾਲ ਵਿਦਾਈ

ਫਤਹਿਵੀਰ ਨੂੰ ਨਮ ਅੱਖਾਂ ਨਾਲ ਵਿਦਾਈ

ਪੋਸਟਮਾਰਟਮ ਕਰਾਉਣ ਉਪਰੰਤ ਚੰਡੀਗੜ੍ਹ ਤੋਂ 2 ਸਾਲਾ ਮਸੂਮ ਫਤਹਿਵੀਰ ਦੀ ਮ੍ਰਿਤਕ ਦੇਹ ਨੂੰ ਹੈਲੀਕਾਪਟਰ ਐਂਬੂਲੈਂਸ ਰਾਹੀਂ ਸੁਨਾਮ ਲਿਆਂਦਾ ਗਿਆ ਜਿਥੇ ਉਸਦੇ ਪਿੰਡ ਲਿਜਾ ਕੇ ਫਤਹਿਵੀਰ ਦਾ ਅੰਤਿਮ ਸਸਕਾਰ ਕੀਤਾ ਗਿਆ।

ਜਿ਼ਕਰਯੋਗ ਹੈ ਕਿ ਆਮ ਤੌਰ ‘ਤੇ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਦਫਨਾਇਆ ਜਾਂਦਾ ਹੈ ਪਰ ਫਤਹਿਵੀਰ ਨੂੰ ਅਗਨ ਭੇਟ ਕਰਕੇ ਅੰਤਿਮ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਇਲਾਕੇ ਦੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਮੌਜੂਦ ਰਹੇ।

1 thought on “ਫਤਹਿਵੀਰ ਨੂੰ ਨਮ ਅੱਖਾਂ ਨਾਲ ਵਿਦਾਈ

  1. I think people have to push or put pressure on government to make some kind of agency in each district fo this kind of happens specially on bore well

Leave a Reply

Your email address will not be published. Required fields are marked *

%d bloggers like this: