Tue. May 21st, 2019

ਫਗਵਾੜਾ ’ਚ ਗੰਨਾ ਕਿਸਾਨਾਂ ਵੱਲੋਂ ਪ੍ਰਦਰਸ਼ਨ, ਨੈਸ਼ਨਲ ਹਾਈਵੇਅ ਕੀਤਾ ਜਾਮ

ਫਗਵਾੜਾ ’ਚ ਗੰਨਾ ਕਿਸਾਨਾਂ ਵੱਲੋਂ ਪ੍ਰਦਰਸ਼ਨ, ਨੈਸ਼ਨਲ ਹਾਈਵੇਅ ਕੀਤਾ ਜਾਮ

ਫਗਵਾੜਾ, 4 ਦਸੰਬਰ – ਫਗਵਾੜਾ ’ਚ ਅੱਜ ਗੰਨਾ ਕਿਸਾਨਾਂ ਨੇ ਜ਼ਬਰਦਸ਼ਤ ਪ੍ਰਦਰਸ਼ਨ ਕੀਤਾ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਫਗਵਾੜਾ ਨੈਸ਼ਨਲ ਹਾਈਵੇਅ ਦਾ ਇੱਕ ਪਾਸਾ ਜਾਮ ਕਰ ਦਿਤਾ, ਜਿਸ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪਿਆ।

Leave a Reply

Your email address will not be published. Required fields are marked *

%d bloggers like this: