ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਪੱਬਪਾ ਵੱਲੋਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਬੰਧਕਾਂ ਨਾਲ ਛੇਵਾਂ ਤੇ ਆਖਰੀ ਵੈਬੀਨਾਰ 18 ਅਕਤੂਬਰ ਨੂੰ

ਪੱਬਪਾ ਵੱਲੋਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਬੰਧਕਾਂ ਨਾਲ ਛੇਵਾਂ ਤੇ ਆਖਰੀ ਵੈਬੀਨਾਰ 18 ਅਕਤੂਬਰ ਨੂੰ

ਪੱਬਪਾ ਵੱਲੋਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਬੰਧਕਾਂ ਨਾਲ ਰੂਬਰੂ ਛੇਵਾਂ ਵੈਬੀਨਾਰ 18 ਅਕਤੂਬਰ 2020 ਨੂੰ 10.30ਵਜੇ ਸਵੇਰੇ ਕੈਨੇਡਾ ਈਸਟਨ ਸਮਾਂ ਤੇ 8 ਵਜੇ ਸ਼ਾਮੀਂ ਭਾਰਤੀ ਸਮੇਂ ਤੇ ਹੋਵੇਗਾ । ਇਹ ਲੜੀ ਦਾ ਆਖਰੀ ਵੈਬੀਨਾਰ ਹੈ ।

ਇਸ ਵੈਬੀਨਾਰ ਵਿੱਚ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਊਭਾ ਅਤੇ ਪ੍ਰੋਫੈਸਰ ਕੁਲਬੀਰ ਸਿੰਘ ਨਾਲ ਗੱਲ-ਬਾਤ ਹੋਵੇਗੀ । ਇਸ ਵੈਬੀਨਾਰ ਵਿੱਚ ਡਾਕਟਰ ਦਰਸ਼ਨ ਸਿੰਘ ਬੈਂਸ , ਡਾਕਟਰ ਵਿਸ਼ਵਾਨਾਥ ਤਿਵਾੜੀ ਤੇ ਜਨਾਬ ਫ਼ਖਰ ਜਮਾਨ ਨਾਲ ਸੰਬੰਧਿਤ ਡਾਕੂਮੈਂਟਰੀਆਂ ਵੀ ਵਿਖਾਈਆਂ ਜਾਣਗੀਆਂ । ਇਸ ਵੈਬੀਨਾਰ ਵਿੱਚ ਕੈਨੇਡਾ ਵਾਲੀਆਂ ਕਾਨਫ਼ਰੰਸਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਡਾਕੂਮੈਂਟਰੀ ਦਿਖਾਈ ਜਾਏਗੀ । ਇਸ ਵੈਬੀਨਾਰ ਦੀ zoom I’d 491 -388-3124 ਹੈ ਤੇ password wpc 2021|

ਆਪ ਸੱਭ ਨੂੰ ਇਸ ਵੈਬੀਨਾਰ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ।

ਅਜੈਬ ਸਿੰਘ ਚੱਠਾ ਚੇਅਰਮੈਨ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: