ਪੱਤਰਕਾਰ ਸੁਰਿੰਦਰਪਾਲ ਸਿੰਘ ਦੀ ਮਾਤਾ ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ

ss1

ਪੱਤਰਕਾਰ ਸੁਰਿੰਦਰਪਾਲ ਸਿੰਘ ਦੀ ਮਾਤਾ ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ

5-4 (2)5-4 (1)

ਜੰਡਿਆਲਾ ਗੁਰੂ 4 ਜੁਲਾਈ ਵਰਿੰਦਰ ਸਿੰਘ :-ਕਸਬਾ ਜੰਡਿਆਲਾ ਗੁਰੂ ਤੋ ਪੱਤਰਕਾਰ ਸੁਰਿੰਦਰਪਾਲ ਸਿੰਘ ਦੇ ਮਾਤਾ ਸ਼੍ਰੀ ਮਤੀ ਅੱਛਰ ਕੌਰ ਜਿੰਨਾ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਅੱਜ ਉਹਨਾ ਦੀ ਆਤਮਿਕ ਸ਼ਾਂਤੀ ਲਈ ਪਰਸੋ ਰੋਜ ਤੋ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਹਿਬ ਦੇ ਭੋਗ ਉਹਨਾ ਦੇ ਗ੍ਰਹਿ ਵਿਖੇ ਪਾਏ ਜਾਣ ਉਪਰੰਤ ਅੰਤਿਮ ਅਰਦਾਸ ਅਤੇ ਕੀਰਤਨ ਸਟਾਰ ਇੰਟਰਨੈਸ਼ਨਲ ਪੈਲਸ ਤਰਨ ਤਾਰਨ ਰੋਡ ਜੰਡਿਆਲਾ ਗੁਰੂ ਵਿਖੇ ਕਰਵਾਇਆ ਗਿਆ।ਇਸ ਮੌਕੇ ਰਾਗੀ ਸਿੰਘਾਂ ਵੱਲੋਂ ਰਸਭਿੰਨੇ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਵੱਖ ਪਾਰਟੀਆਂ ਦੇ ਨੇਤਾਵਾਂ,ਰਾਜਸੀ,ਧਾਰਮਿਕ ਆਗੂਆਂ ਤੋ ਇਲਾਵਾ ਸਮੁੱਚਾ ਪੱਤਰਕਾਰ ਭਾਈ ਚਾਰਾ ਮਾਤਾ ਅੱਛਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜਰ ਹੋਇਆ।ਸਰਧਾਂਜਲੀਆਂ ਭੇਂਟ ਕਰਨ ਵਾਲਿਆਂ ਵਿੱਚ ਸਾਬਕਾ ਹਲਕਾ ਵਿਧਾਇਕ ਮਲਕੀਅਤ ਸਿੰਘ ਏ ਆਰ,ਕਾਂਗਰਸ ਦੇ ਜਨਰਲ ਸਕੱਤਰ ਸੁੱਖਵਿੰਦਰ ਸਿੰਘ ਡੈਨੀ,ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਰਾਜ ਕੁਮਾਰ ਮਲਹੋਤਰਾ,ਸ੍ਰੌਮਣੀ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ,ਈ ਟੀ ਓ ਹਰਭਜਨ ਸਿੰਘ ਦੇ ਨਾ ਸ਼ਾਮਲ ਹਨ ਅਤੇ ਹਾਜਰੀ ਭਰਨ ਵਾਲਿਆਂ ਵਿੱਚ ਦਲਬੀਰ ਸਿੰਘ ਵੇਰਕਾ ਕਮਿਸ਼ਨਰ ਰਾਈਟ ਟੂ ਸਰਵਿਸ ਐਕਟ,ਚੇਅਰਮੈਨ ਤਰਸੇਮ ਸਿੰਘ ਸਿਆਲਕਾ,ਨਗਰ ਕੌਂਸਲ ਦੇ ਵਾਇਸ ਪ੍ਰਧਾਨ ਸੰਨੀ ਸ਼ਰਮਾ,ਟਰੈਫਿਕ ਇੰਚਾਰਜ ਪ੍ਰਭਦਿਆਲ ਸਿੰਘ ਕਾਹਲੋਂ,ਮਹਿਲ ਸਿੰਘ ਛਾਪਾ,ਇੰਦਰਮੋਹਣ ਸਿੰਘ, ਅਕਾਲੀ ਆਗੂ ਅਮਰੀਕ ਸਿੰਘ ਬਿੱਟਾ,ਜਸਵੰਤ ਸਿੰਘ ਗਰੋਵਰ,ਸਵਿੰਦਰ ਸਿੰਘ ਚੰਦੀ(ਦੋਵੇਂ ਮੈਂਬਰ ਵਿਜੀਲੈਂਸ ਕਮੇਟੀ)ਸਰਬਜੀਤ ਸਿੰਘ ਡਿੰਪੀ,ਨਰੇਸ਼ ਪਾਠਕ ਆਮ ਆਦਮੀ ਪਾਰਟੀ,ਆਸ਼ੂ ਵਿਨਾਇਕ, ਸੰਜੀਵਕੁਮਾਰ ਹੈਪੀ,ਸੁਰਜੀਤ ਸਿੰਘ ਕੰਗ ਪ੍ਰਧਾਨ ਆੜਤੀ ਐਸੋਸੀਏਸ਼ਨ,ਪ੍ਰਿੰਸੀਪਲ ਦੀਪਇੰਦਰਪਾਲ ਸਿੰਘ ਖਹਿਰਾ,ਮਾਸਟਰ ਕੁਲਵਿੰਦਰਜੀਤ ਸਿੰਘ ਬੰਡਾਲਾ,ਇੰਸਪੈਕਟਰ ਉਪਕਾਰ ਸਿੰਘ, ਮਨਦੀਪ ਸਿੰਘ ਢੋਟ,ਜੱਸ ਵਰਪਾਲ,ਅਮੋਲਕ ਸਿੰਘ,ਚਾਚਾ ਦਰਸ਼ਨ ਸਿੰਘ,ਅਵਤਾਰ ਸਿੰਘ ਟੱਕਰ,ਗੁਲਜਾਰ ਸਿੰਘ ਧੀਰੇਕੋਟ,ਮਨਜੀਤ ਸਿੰਘ ਗਰੋਵਰ,ਡਾ: ਰੇਨੂੰ ਭਾਟੀਆ ਡੀ ਐਚ ਓ ਤਰਨ ਤਾਰਨ,ਨਵਨੀਤ ਬਾਠ,ਹਰਪ੍ਰੀਤ ਸਿੰਘ ਬਬਲੂ,ਹਰਜਿੰਦਰ ਸਿੰਘ ਬਾਮਣ,ਕੁਲਵਿੰਦਰ ਸਿੰਘ ਕਿੰਦਾ,ਹਰਜਿੰਦਰ ਸਿੰਘ ਬਾਮਣ,ਸਰਬਜੀਤ ਜੰਜੂਆ,ਅਮਨ ਢੋਟ,ਕਾਲੇ ਸ਼ਾਹ ਆੜਤੀ ਬਿੱਟੀ ਆੜਤੀ,ਸੁੱਖਜਿੰਦਰ ਸਿੰਘ ਗੋਲਡੀ, ਸਰੂਪ ਸਿੰਘ ਸੰਤ,ਬਲਵਿੰਦਰ ਗਿੱਲ,ਹਰਚਰਨ ਸਿੰਘ ਬਰਾੜ,ਡਾ: ਬੱਗਾ,ਕਸ਼ਮੀਰ ਸਿੰਘ ਜਾਣੀਆਂ,ਜਗਬੀਰ ਸਿੰਘ ਲਾਲੀ,ਦਵਿੰਦਰ ਸਿੰਘ ਬੌਬੀ ਖਾਨਕੋਟ,ਹਰਜੀਤ ਸਿੰਘ ਹਰਜਾਈ,ਅੰਮ੍ਰਿਤ ਲਾਲ ਖੰਨਾ,ਤੇਜਿੰਦਰ ਸਿੰਘ ਚੰਦੀ ਸਮੇਤ ਬਹੁਤ ਸਾਰੀਆਂ ਸਖਸੀਅਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *