ਪੱਤਰਕਾਰ ਕੇ.ਜੇ ਸਿੰਘ ਦੇ ਕਾਤਲਾਂ ਦੀਆਂ ਪੁਲਿਸ ਨੇ ਤਸਵੀਰਾਂ ਕੀਤੀਆਂ ਜਾਰੀ

ss1

ਪੱਤਰਕਾਰ ਕੇ.ਜੇ ਸਿੰਘ ਦੇ ਕਾਤਲਾਂ ਦੀਆਂ ਪੁਲਿਸ ਨੇ ਤਸਵੀਰਾਂ ਕੀਤੀਆਂ ਜਾਰੀ

ਪੱਤਰਕਾਰ ਕੇ.ਜੇ ਸਿੰਘ ਦੇ ਕਾਤਲਾਂ ਦੀਆਂ ਪੁਲਿਸ ਨੇ ਤਸਵੀਰਾਂ ਕੀਤੀਆਂ ਜਾਰੀ

ਮੋਹਾਲੀ- ਮੋਹਾਲੀ ਦੇ ਫੇਜ਼-3 ਬੀ-2 ਵਿੱਚ ਸੀਨੀਅਰ ਪੱਤਰਕਾਰ ਕੇ.ਜੇ ਸਿੰਘ ਅਤੇ ਉਸ ਦੀ ਬਜ਼ੁਰਗ ਮਾਤਾ ਦੇ ਕਤਲ ਦੇ ਮਾਮਲੇ ਵਿੱਚ ਪੁਲਸ ਨੇ ਪੰਜ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।ਇਹ ਸਾਰੇ ਕਾਤਲ ਨੌਜਵਾਨ ਹਨ ਤੇ ਇਨ੍ਹਾਂ ਦੀ ਭਾਲ ਜਾਰੀ ਹੈ।

ਇਸ ਹਾਈ ਪ੍ਰੋਫਾਈਲ ਕੇਸ ਬਾਰੇ ਪੁਲੀਸ ਨੂੰ ਹੁਣ ਤੱਕ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ।ਮੋਹਾਲੀ ਦੇ ਐਸ ਐਸ ਪੀ ਕਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਜਲਦ ਹੀ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ।

Share Button

Leave a Reply

Your email address will not be published. Required fields are marked *