ਪੰਜਾਬ

ਪੰਜਾਬ

ਕੁੱਝ ਕੁਰਸੀ ਦੇ ਭੁੱਖਿਆਂ ਨੇ ,
ਕੁੱਝ ਹੱਡੀ ਖਾਣੇਂ ਕੁੱਤਿਆਂ ਨੇ ।
ਕੁੱਝ ਕਿਰਦਾਰ ਦੇ ਲੁੱਚਿਆਂ ਨੇ ,
ਕੁੱਝ ਚਾਪਲੂਸ ਬਣੇ ਟੁੱਚਿਆਂ ਨੇ ।
ਕੁੱਝ ਚੋਰ ਪਾਖੰਡੀ ਸਾਧਾਂ ਨੇ ,
ਕੁੱਝ ਬੇ-ਮਤਲਬ ਦੇ ਫਸਾਦਾਂ ਨੇ ।
ਕੁੱਝ ਰਿਸ਼ਵਤਖੋਰ ਦਲਾਲਾਂ ਨੇ ,
ਕੁੱਝ ਘਟੀਆ ਰਾਜਨੀਿਤਕ ਚਾਲਾਂ ਨੇ ।
ਬੇਈਮਾਨ ਤੇ ਮਿਲਾਵਟਖੋਰ ਜਿਹੜੇ ਸਾਿਰਆਂ ਤੋਂ ਅੱਗੇ ਨੇ ,
ਕੁੱਝ ਘਟੀਆ ਲੋਕ ਪੰਜਾਬ ਮੇਰੇ ਨੂੰ ਉਜਾੜਣ ਤੇ ਲੱਗੇ ਨੇ ।

ਸੁੱਖਰਾਜ ਸਿੰਘ ਜ਼ੀਰਾ
8437551153

Share Button

Leave a Reply

Your email address will not be published. Required fields are marked *

%d bloggers like this: