Sun. Apr 21st, 2019

ਪੰਜਾਬ ਸਰਕਾਰ ਨੇ ਜੋ ਡਿਊਟੀ ਸੋਪੀ ਹੈ ਉਹ ਤਨ ਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਗਾਂ- ਜਗਬੀਰ ਸਿੰਘ ਸੋਖੀ ਚੇਅਰਮੈਨ ਜਿਲਾ ਯੋਜਨਾ ਕਮੇਟੀ

ਪੰਜਾਬ ਸਰਕਾਰ ਨੇ ਜੋ ਡਿਊਟੀ ਸੋਪੀ ਹੈ ਉਹ ਤਨ ਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਗਾਂ- ਜਗਬੀਰ ਸਿੰਘ ਸੋਖੀ ਚੇਅਰਮੈਨ ਜਿਲਾ ਯੋਜਨਾ ਕਮੇਟੀ

counclierਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਸਰਕਾਰ ਵੱਲੋਂ ਕੌਸਲਰ ਸ. ਜਗਬੀਰ ਸਿੰਘ ਸੋਖੀ ਨੂੰਅੱਜ ਜਿਲਾ ਯੋਜਨਾ ਕਮੇਟੀ ਲੁਧਿਆਣਾ ਦਾ ਚੇਅਰਮੈਨ ਨਿਯੁਕਤ ਕਰਨ ਤੇਸz. ਸੋਖੀ ਨੇ ਸz.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰ ਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਜੋ ਡਿਊਟੀ ਸੋਪੀ ਹੈ ਉਹ ਤਨ ਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਗੇ। ਸz.ਜਗਬੀਰ ਸਿੰਘ ਸੋਖੀ ਅੱਜ ਆਪਣੇ ਦਫਤਰ ਬੱਚਤ ਭਵਨ ਵਿਖੇ ਆਹੁੱਦਾ ਸੰਭਾਲਣ ਲਈ ਆਯੋਜਿਤ ਇੱਕ ਛੋਟੇ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸz.ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਜਿਲਾ ਯੋਜਨਾ ਕਮੇਟੀ ਰਾਂਹੀ ਜਿਲੇ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਸਰਵ-ਪੱਖੀ ਵਿਕਾਸ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦਾ ਮੁੱਖ ਏਜੰਡਾ ਰਾਜ ਦਾ ਸਰਵ-ਪੱਖੀ ਵਿਕਾਸ ਕਰਨਾ ਹੈ। ਉਹਨਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂਵਿੱਚ ਸ੍ਰੋਮਣੀ ਅਕਾਲੀ ਦਲ-ਭਾਜਪ ਾਸਰਕਾਰ ਵਿਕਾਸ ਕਾਰਜ਼ਾਂ ਕਰਕੇ ਹੀ ਦੋਬਾਰਾ ਸੱਤਾ ਵਿੱਚ ਆਈ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਦਰਜ਼ ਕਰੇਗੀ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਪਾਰਟੀ ਦਾ ਇੱਕੋ-ਇੱਕ ਏਜੰਡਾ ਸੂਬਾ ਦਾ ਚਹੁੰ-ਮੁੱਖੀ ਵਿਕਾਸ ਕਰਨਾ ਹੈ, ਜਿਸ ਕਾਰਨ ਪਾਰਟੀ ਨੂੰ ਸੂਬੇ ਵਿੱਚ ਹਰੇਕ ਵਰਗ ਦਾ ਭਾਰੀ ਸਮਰੱਥਨ ਮਿਲ ਰਿਹਾ ਹੈ। ਇਸ ਮੌਕੇ ‘ਤੇ ਸz. ਸ਼ਰਨਜੀਤ ਸਿੰਘ ਢਿੱਲੋ ਂਸਿੰਚਾਈ ਮੰਤਰੀ ਪੰਜਾਬ, ਸz. ਹਰਚਰਨ ਸਿੰਘ ਗੋਹਲਵੜੀ ਆਮੇਅਰ ਨਗਰ-ਨਿਗਮ ਲੁਧਿਆਣਾ, ਸz.ਮਨਪ੍ਰੀਤ ਸਿੰਘ ਇਆਲੀ ਵਿਧਾਇਕ,ਸ੍ਰੀ ਮਦਨ ਲਾਲ ਬੱਗਾ ਜ਼ਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸz. ਹਰਭਜਨ ਸਿੰਘ ਡੰਗ ਜ਼ਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਲੁਧਿਆਣਾਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰੱਥਕ ਤੇ ਪਤਵੰਤੇ ਵਿਅਕਤੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: