ਪੰਜਾਬ ਵਿੱਚ ਆਉਣ ਵਾਲੀ ਸਰਕਾਰ ਅਕਾਲੀ- ਭਾਜਪਾ ਦੀ ਹੀ ਬਣੇਗੀ-ਸ:ਪਰਮਿੰਦਰ ਸਿੰਘ ਢੀਡਸਾ

ss1

ਪੰਜਾਬ ਵਿੱਚ ਆਉਣ ਵਾਲੀ ਸਰਕਾਰ ਅਕਾਲੀ- ਭਾਜਪਾ ਦੀ ਹੀ ਬਣੇਗੀ-ਸ:ਪਰਮਿੰਦਰ ਸਿੰਘ ਢੀਡਸਾ

new-bitmap-image-2ਲ਼ਹਿਰਾਗਾਗਾ 11 ਨਵੰਬਰ (ਕੁਲਵੰਤ ਛਾਜਲੀ) ਪੰਜਾਬ ਵਿੱਚ ਆਉਣ ਵਾਲੀ ਸਰਕਾਰ ਅਕਾਲੀ- ਭਾਜਪਾ ਦੀ ਹੀ ਬਣੇਗੀ। ਇਨ੍ਹਾ ਸਬਦ ਦਾ ਪ੍ਰਗਟਾਵਾ ਪਿੰਡ ਚੋਟੀਆ ਵਿਖੇ ਨਵੀ ਬਣਨ ਵਾਲੀ ਚੋਟੀਆਂ ਤੋ ਬਖਸੀਵਾਲਾ ਸੜਕ ਦਾ ਨੀਹ ਪੱਥਰ ਰੱਖਣ ਸਮੇ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਸ:ਪਰਮਿੰਦਰ ਸਿੰਘ ਢੀਡਸਾ ਨੇ ਕੀਤਾ।ਉਨ੍ਹਾ ਨੇ ਕਿਹਾ ਕਿ ਸੂਬੇ ਵਿੱਚ ਜਿਨ੍ਹਾ ਵਿਕਾਸ ਅਕਾਲੀ-ਭਾਜਪਾ ਸਰਕਾਰ ਸਮੇ ਹੋਈਆ ਹੈ।ਉਨ੍ਹਾ ਕਿਸੇ ਪਾਰਟੀ ਦੀ ਸਰਕਾਰ ਸਮੇ ਨਹੀ ਹੋਈਆਂ।ਉਨ੍ਹਾ ਦਾਅਵੇ ਨਾਲ ਕਿਹਾ ਕਿ ਲਹਿਰਾ ਹਲਕੇ ਦੇ ਨਾਮ ਨਾਲੋ ਪਛੜਿਆਂ ਪਣ ਹਟਾ ਦਿੱਤਾ ਜਾਵੇਗਾ।ਇਸ ਸਮੇ ਉਨ੍ਹਾ ਨਾਲ ਰਾਮਪਾਲ ਬਹਿਣੀਵਾਲ, ਗਿਆਨੀ ਨਿਰੰਜਣ ਸਿੰਘ, ਗੁਰਸੰਤ ਸਿੰਘ ਭੁਟਾਲ, ਡੀ.ਐਸ.ਪੀ ਆਕਾਸਦੀਪ ਅੋਲਖ, ਰਨਵੀਰ ਸਿੰਘ, ਜਸਵਿੰਦਰ ਸਿੰਘ ਵਿਰਕ, ਗੁਰਵਿੰਦਰ ਬਖੋਰਾ ਜਿਲ੍ਹਾ ਮੀਤ ਪ੍ਰਧਾਨ, ਲਖਵਿੰਦਰ ਸਰਪੰਚ, ਚਮਕੋਰ ਬਖੋਰਾ, ਗੁਰਵੀਰ ਸਿੰਘ, ਰਜਿੰਦਰ ਸਿੰਘ ਆਦਿ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *