ਪੰਜਾਬ ਵਿਚ ਸ਼ੁਰੂ ਮੁੜ ਹੋਣਗੀਆਂ ਸਟੂਡੈਂਟਸ ਯੂਨੀਅਨ ਚੋਣਾਂ -ਅਮਰਿੰਦਰ ਸਿੰਘ ਨੇ ਕੀਤਾ ਵਿਧਾਨ ਸਭਾ ‘ਚ ਐਲਾਨ

ss1

ਪੰਜਾਬ ਵਿਚ ਸ਼ੁਰੂ ਮੁੜ ਹੋਣਗੀਆਂ ਸਟੂਡੈਂਟਸ ਯੂਨੀਅਨ ਚੋਣਾਂ -ਅਮਰਿੰਦਰ ਸਿੰਘ ਨੇ ਕੀਤਾ ਵਿਧਾਨ ਸਭਾ ‘ਚ ਐਲਾਨ

ਪੰਜਾਬ ਵਿਚ ਸ਼ੁਰੂ ਮੁੜ ਹੋਣਗੀਆਂ ਸਟੂਡੈਂਟਸ ਯੂਨੀਅਨ ਚੋਣਾਂ -ਅਮਰਿੰਦਰ ਸਿੰਘ ਨੇ ਕੀਤਾ ਵਿਧਾਨ ਸਭਾ ‘ਚ ਐਲਾਨ
ਬਾਅਦ ਵਿਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਵਿਦਿਅਕ ਸੈਸ਼ਨ ਤੋਂ ਹੀ ਇਹ ਚੋਣਾਂ ਸਾਰੇ ਕਾਲਜਾਂ ਅਤੇ ਯੁਨੀਵਰਸਟੀਆਂ ਵਿਚ ਕਰਾਈਆਂ ਜਾਣਗੀਆਂ।
ਚੇਤੇ ਰਹੇ ਕਿ ਪੰਜਾਬ ਵਿਚ 1984 ਤੋਂ ਸਟੂਡੈਂਟਸ ਯੂਨੀਅਨ ਚੋਣਾਂ ਬੰਦ ਕੀਤੀਆਂ ਹੋਈਆਂ ਸਨ।

Share Button

Leave a Reply

Your email address will not be published. Required fields are marked *