ਪੰਜਾਬ ਪੰਧਰੀ ਵਿਦਿਅਕ ਮੁਕਾਬਲਿਆਂ ਲਈ ਬੋਹਾ ਸਕੂਲ ਦੇ 16 ਵਿਦਿਆਰਥੀਆਂ ਦੀ ਚੋਣ ਹੋਈ

ss1

ਪੰਜਾਬ ਪੰਧਰੀ ਵਿਦਿਅਕ ਮੁਕਾਬਲਿਆਂ ਲਈ ਬੋਹਾ ਸਕੂਲ ਦੇ 16 ਵਿਦਿਆਰਥੀਆਂ ਦੀ ਚੋਣ ਹੋਈ

img-20160930-wa0091ਬੋਹਾ 30 ਸਤੰਬਰ (ਜਸਪਾਲ ਸਿੰਘ ਜੱਸੀ): ਸਿੰਖਿਆ ਵਿਭਾਗ ਵਲੋਂ ਮਾਨਸਾ ਵਿਖੇ ਕਰਵਾਏ ਗਏ ਪੰਜਾਬੀ ਸੂਬੇ ਦੀ 50ਵੀਂ ਵਰੇ ਗੰਢ ਨੂੰ ਸਮਰਪਿਤ ਜਿਲ੍ਹਾ ਪੰਧਰੀ ਵਿੰਦਿਅਕ ਮੁਕਾਬਲਿਆਂ ਵਿੰਚ ਸਰਕਾਰੀ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਬੋਹਾ(ਮੁੰਡੇ) ਦੇ ਵਿਦਿਆਰਥੀਆਂ ਨੇ ਸਨਦਾਰ ਕਾਰਗੁਜਾਰੀ ਦਿਖਾਉਦਿਆਂ ਸਕੂਲ ਦਾ ਨਾਂ ਰੋਨ ਕੀਤਾ ।ਪ੍ਰਿੰਸੀਪਲ ਮੁਕੇ ਕੁਮਾਰ ਦੀ ਅਗਵਾਈ ਵਿੰਚ ਇਹਨਾਂ ਮੁਕਾਬਲਿਆਂ ਭਾਗ ਲੈਦਿਆਂ ਵਿਦਿਆਰਥੀਆਂ ਨੇ ਲੋਕ ਗੀਤ, ਵਿਰਾਸਤੀ ਖੇਡ ਲੰਗੜੀ ਲੰਤ, ਪੇਟਿੰਗ, ਕੁਇ ( ਮਿੰਡਲ ਪੰਧਰ ਤੰਕ) ਤੇ ਮਾਡਲ ਬਨਾਉਣ (ਸੰਕੈਡਰੀ ਪੰਧਰ) ਦੇ ਮੁਕਾਬਲਿਆ ਵਿੰਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ।ਇਸ ਤਰਾਂ ਲੇਖ ਲਿਖਣ ,ਬੋਲ ਚਾਲ ਦੀ ਭਾਾ ਦਾ ਉਚਾਰਣ, ਪੇਪਰ ਪੜ੍ਹਣ (ਸੰਕੈਂਡਰੀ ਪੰਧਰ) ਮੁਕਾਬਲਿਆਂ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਸਕੂਲ ਨੂੰ ਕੋਰਿਓਗ੍ਰਾਫੀ ਮੁਕਾਬਲੇ ਵਿੰਚੋਂ ਤੀਜਾ ਸਥਾਨ ਮਿਲਿਆ। ਮੁਕਾਬਲੇ ਦੇ ਪ੍ਰਬੰਧਕ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਨੇ ਦਸਿਆ ਕਿ ਸਕੂਲ ਦੇ 16 ਵਿਦਿਆਰਥੀ ਹੁਣ ਪੰਜਾਬ ਪੰਧਰ ਤੇ ਹੋਣ ਵਾਲੇ ਮੁਕਾਬਲਿਆਂ ਵਿੰਚ ਜਿਲ੍ਹਾ ਮਾਨਸਾ ਦੀ ਅਗਵਾਈ ਕਰਨਗੇ।ਸਕੂਲ ਵਲੋਂ ਇਹਨਾਂ ਵਿਦਿਆਰਥੀਆਂ ਨੂੰ ਵਿੇ ਤੌਰ ਤੇ ਸਨਮਾਨਿਤ ਕਰਦਿਆ ਸਕੂਲ ਪਿਸੀਪਲ ਸ੍ਰੀ ਮੁਕੇ ਕੁਮਾਰ ਨੇ ਕਿਹਾ ਕਿ ਅਜਿਹੇ ਵਿਦਿਆਕ ਮੁਕਾਬਲੇ ਵਿਦਿਆਰਥੀਆਂ ਦੇ ਸਰਬਪੰਖੀ ਵਿਕਾਸ ਵਿਚ ਬਹੁਤ ਵਡਾ ਯੋਗਦਾਨ ਪਾਉਂਦੇ ਹਨ। ਉਹਨਾਂ ਕਿਹਾ ਕਿ ਦੇ ਜੇਤੂ ਰਹੇ ਵਿਦਿਅਰਥੀਆਂ ਨੂੰ ਉਚ ਕੋਟੀ ਦੀ ਕੋਚਿੰਗ ਦੇ ਉਹਨਾਂ ਨੂੰ ਅੰਦਰਲੀ ਕਲਾ ਪ੍ਰਤਿਭਾ ਨੂੰ ਨਿਖਾਰਣ ਦਾ ਢਤਨ ਕਰਦਾ ਰਹੇਗਾ । ਇਸ ਮੌਕੇ ਤੇ ਮਾਸਟਰ ਸੇਵਕ ਸਿੰਘ, ਹਰਵਿੰਦਰ ਸਿੰਘ ਪੀ .ਟੀ ਆਈ, ਲਖਵਿੰਦਰ ਕੌਰ,ਪਰਮਮੀਤ ਕੌਰ,ਪ੍ਰਮਿੰਦਰ ਤਾਂਗੜੀ ,ਨਾਹਾ ਗੁਪਤਾ ਵਿਾਲ ਬਾਂਸਲ,ਮਿਠੂ ਸਿੰਘ ਮੇਘਾ ਸਿੰਘ,ਅਮਿਤ ਕੁਮਾਰ,ਮੁਕੇ ਕੁਮਾਰ ਚੰਚਲ, ਸੁਭਮ ਜੈਨ ਮੰਜੂ ਯਾਦਵ ਮੋਨਿਕਾ ਰਾਣੀ, ਨੀਰਜ ਰਾਣੀ ਪ੍ਰੇਮ ਲਤਾ ਅਤੇ ਰੀਤੂ ਬਾਲਾ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *