ਪੰਜਾਬ ਪੁਲਿਸ ਪ੍ਰਸ਼ਾਸ਼ਨ ਵੱਲੋ ਤਾਨਾਸਾਹੀ ਹੁਕਮ ਜਾਰੀ ਕਰਨ ਪਿਛਲੇ ੨ ਦਿਨਾਂ ਤੋ ਠੇਲਾ ਰੇਹੜੀ ਕਾਰੋਬੰਦ ਕਰਨ ਨਾਲ ਪਰਿਵਾਰਕ ਮੈਬਰ ਭੁੱਖ ਮਾਰੀ ਦਾ ਸਿਕਾਰ ਹੋਣ ਲੱਗੇ

ss1

ਪੰਜਾਬ ਪੁਲਿਸ ਪ੍ਰਸ਼ਾਸ਼ਨ ਵੱਲੋ ਤਾਨਾਸਾਹੀ ਹੁਕਮ ਜਾਰੀ ਕਰਨ ਪਿਛਲੇ ੨ ਦਿਨਾਂ ਤੋ ਠੇਲਾ ਰੇਹੜੀ ਕਾਰੋਬੰਦ ਕਰਨ ਨਾਲ ਪਰਿਵਾਰਕ ਮੈਬਰ ਭੁੱਖ ਮਾਰੀ ਦਾ ਸਿਕਾਰ ਹੋਣ ਲੱਗੇ
ਜਾਤੀਵਾਦ ਦੇ ਨਾਮ ਤੇ ਪ੍ਰਵਾਸੀ ਮਜਦੂਰਾਂ ਅੰਦਰ ਦੰਗੇ ਹੋਣ ਦਾ ਬਣਿਆ ਖਦਸਾਂ ?ਹਰਚੋਵਾਲ ਕਸਬੇ ਅੰਦਰ ਦੱਸ ਤੋ ਪੰਦਰਾਂ ਪ੍ਰਵਾਸੀ ਵਿਕਤੀਆਂ ਤੇ ਹੁਕਮ ਜਾਰੀ ਕੀਤੇ ਗਏ
ਮਾਮਲਾਂ – ਇੱਕ ਪ੍ਰਵਾਸੀ ਲੜਕੇ ਵੱਲੋ ਲੜਕੀ ਨਾਲ ਵਿਆਹ ਦਾ ਝਾਸਾਂ ਦੇ ਫਰਾਰ ਹੋ ਜਾਣ ਤੇ ਲੜਕੀ ਕੀਮਤੀ ਸਮਾਨ ਨਕਦੀ ਏ.ਟੀ.ਐਮ ਨਾਲ ਲੈ ਜਾਣ ਕਾਰਨ

ਹਰਚੋਵਾਲ / ਗੁਰਦਾਸਪੁਰ ੨੭ ਜੁਲਾਈ ( ਗਗਨਦੀਪ ਸਿੰਘ ਰਿਆੜ)ਕਸਬਾਂ ਹਰਚੋਵਾਲ ਦੇ ਪ੍ਰਵਾਸੀ ਮਜੂਦਰਾਂ ਠੇਲਾਂ ਰੇਹੜੀਆਂ ਲਗਾਂ ਕੇ ਆਪਣਾਂ ਪਰਿਵਾਰਾ ਲਈ ਰੋਜੀ ਰੋਟੀ ਕਮਾਉਣ ਵਾਲਿਆਂ ੧੦ – ੧੫ ਲੋਕਾਂ ਤੇ ਪੰਜਾਬ ਪੁਲਿਸ ਪ੍ਰਸ਼ਾਸ਼ਨ ਵੱਲੋ ਤਾਨਾਸਾਹੀ ਹੁਕਮ ਜਾਰੀ ਕਰਨ ਪਿਛਲੇ ੨ ਦਿਨਾਂ ਕਾਰੋਬੰਦ ਕਰਨ ਨਾਲ ਪਰਿਵਾਰਕ ਮੈਬਰ ਭੁੱਖ ਮਾਰੀ ਦਾ ਸਿਕਾਰ ਹੋਣ ਲੱਗੇ । ਜਾਤੀਵਾਦ ਦੇ ਨਾਮ ਦੇਸ ਅੰਦਰ ਦੰਗੇ ਹੋਣ ਦਾ ਬਣਿਆ ਖਦਸਾਂ । ਮਾਮਲਾਂ ਇੱਕ ਪ੍ਰਵਾਸੀ ਲੜਕੇ ਵੱਲੋ ਪਿਛਲੇ ਅੱਠ ਤੋ ਦਸ ਸਾਲਾਂ ਤੋ ਇੱਕ ਘਰ ਚ ਕਰਾਏ ਤੇ ਰਹਿ ਰਹੇ ਪਰਿਵਾਰਕ ਮੈਬਰਾਂ ਦੀ ਨਜਦੀਕੀ ਰਿਸਤੇਦਾਰ ਲੜਕੀ ਨਾਲ ਪ੍ਰੇਮ ਵਿਆਹ ਕਰਾਉਣ ਦਾ ਝਾਸਾਂ ਦੇ ਕੇ ਲੈਣ ਜਾਣ ਤੋ ਬਆਦ ਪ੍ਰਾਪਤ । ਪੁਲਿਸ ਪ੍ਰਸਾਸਨ ਵੱਲੋ ਪੂਰੇ ਪ੍ਰਵਾਸੀ ਮਜਦੂਰਾਂ ਠੇਲਾਂ ਰੇਹੜੀ ਦਾ ਕਾਰੋਬਾਰ ਬੰਦ ਕਰਨ ਦਾ ਸਮਚਾਰ ਪ੍ਰਾਪਤ ਹੋਇਆ ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਆਰੀ ਪਤਨੀ ਮੋਹਣ ਲਾਲ ਵਾਸੀ ਯੂ.ਪੀ ਸ਼ਹਿਰ ਅਲੀਗੜ ਆਪਣੇ ਤਿੰਨ ਲੜਕਿਆਂ ਸਮੇਤ ਪਿਛਲੇ ਦਸ ਬਾਰਾਂ ਸਾਲ ਤੋ ਕਸਬਾਂ ਹਰਚੋਵਾਲ ਇੱਕ ਪੰਜਾਬੀ ਪਰਿਵਾਰ ਦੇ ਘਰ ਕਰਾਏ ਤੇ ਰਹਿ ਰਹੀ ਸੀ ਜਿਸ ਦਾ ਪਤੀ ਆਪਣੇ ਪਤਨੀ ਦੇ ਚਰਿਤਰ ਤੇ ਸ਼ੱਕ ਹੋਣ ਕਾਰ ਆਪਣੇ ਪਰਿਵਾਰ ਪਤਨੀ ਬੱਚਿਆ ਨੂੰ ਛੱਡ ਚੁੱਕਾ ਸੀ ।ਜੋ ਇਹ ਪ੍ਰਵਾਸੀ ਪਰਿਵਾਰ ਇਸ ਘਰ ਚ ਰਹਿ ਕੇ ਪਿਆਰੀ ਕੁਮਾਰੀ ਔਰਤ ਆਪਣੇ ਪਰਿਵਾਰ ਦਾ ਪਾਲਣ ਪੋਸਣ ਘਰ ਚਲਾਉਣ ਲਈ ਹਰਚੋਵਾਲ ਚੋਕ ਨੇੜੇ ਹਸਪਤਾਲ ਚ ਫੁੱਲਿਆਂ ਦੀ ਰੇਹੜੀ ਲਗਾ ਕਿ ਆਪਣੇ ੩ ਲੜਕਿਆਂ ਨੂੰ ਪਾਲ ਰਹੀ ਸੀ ।ਸੋਨੂੰ ਨਾਮ ਦਾ ਵੱਡਾਂ ਲੜਕੇ ਵੱਲੋ ਇਸ ਪਰਿਵਾਰ ਦੀ ਨਜਦੀਕੀ ਰਿਸਤੇਦਾਰਾ ਚ ਲੜਕੀ ਨੂੰ ਵਿਆਹ ਕਰਾਉਣ ਦਾ ਝਾਸਾਂ ਦੇ ਕੇ ਪਿਛਲੇ ਛੇ ਦਿਨ ਤੋ ਲੜਕੀ ਅਤੇ ਕੀਮਤੀ ਸਮਾਨ ਏ.ਟੀ.ਐਮ . ਲੈ ਕੇ ਰਾਤ ਨੂੰ ਫਰਾਰ ਹੋ ਗਿਆਂ । ਇਹਨਾਂ ਪਰਿਵਾਰਕ ਮੈਬਰਾਂ ਨੇ ਆਪਣੀ ਲੜਕੀ ਲੱਭਣ ਦੀ ਕੋਸ਼ਿਸ ਕਰ ਰਹੇ ਸੀ ਤਾ ਟੈਲੀਫੋਨ ਮੈਸਿਸ ਆ ਗਿਆ ਕਿ ਤਾਹੇਡੇ ਕਾਊਟ ਚ ਚਾਲੀ ਹਜਾਰ ਰੁਪਏ ਨਿਕਲ ਚੁੱਕੇ ਹਨ ਤਾ ਇਹਨਾਂ ਪਰਿਵਾਰਕ ਮੈਬਰਾਂ ਨੂੰ ਪਤਾ ਚੱਲਿਆ ਲੜਕੀ ਨੂੰ ਸੋਨੂ ਨਾਮ ਦਾ ਲੜਕਾਂ ਲੈ ਗਿਆਂ ।ਜਦ ਲ਼ੜਕੇ ਦੀ ਮਾਤਾ ਪਾਸੋ ਪੁਛ ਪੜਤਾਲ ਕਰ ਲਏ ਗਏ ਤਾਂ ਪਿਆਰੀ ਪਤਨੀ ਮੋਹਣ ਦੀ ਆਪਣੇ ੨ ਲੜਕਿਆ ਅਤੇ ਬੱਬਲੂ ਨਾਮ ਦਾ ਲੜਕਾਂ ਜੋ ਜੂਸ ਦੀ ਰੇਹੜੀ ਲਗਾਉਦਾ ਸੀ ਨੂੰ ਲੈ ਕੇ ਕਿਧਰੇ ਚਲੇਗੀ ।
ਪਿਛਲੇ ਪੰਜ ਛੇ ਦਿਨ ਬੀਤਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਥਾਣਾਂ ਸ਼੍ਰੀ ਹਰਗੋਬਿੰਦਪੁਰ ਤੋ ਦੋ ਛੋਟੇ ਥਾਣੇਦਾਰ ਪੁਲਿਸ ਪਾਰਟੀ ਅਤੇ ਕਾਗਰਸ ਪਾਰਟੀ ਦੇ ਆਗੂਆਂ ਨਾਲ ੨੬ ਜੁਲਾਈ ਸਾਮ ਨੂੰ ਕਸਬਾਂ ਹਰਚੋਵਾਲ ਅੱਡੇ ਤੇ ਆਏ ਤਾਂ ਇਹਨਾਂ ਠੇਲਾਂ ਰੇਹੜੀ ਵਾਲਿਆਂ ਨੂੰ ਆਪਣਾਂ ਕਾਰੋਬਾਰ ਤਰੁੰਤ ਬੰਦ ਕਰ ਘਰਾਂ ਨੂੰ ਚਲੇ ਜਾਣ ਦਾ ਤਾਨਾਸਾਹੀ ਹੁਕਮ ਜਾਰੀ ਕੀਤਾਂ ਗਿਆਂ ।ਪਰ ਕੁਝ ਠੇਲਾਂ ਰੇਹੜੀ ਵਾਲਿਆਂ ਆਖਿਆਂ ਕੇ ਸਾਨੂੰ ਆਪਣਾਂ ਸਮਾਨ ਵੇਚ ਲੈਣ ਦਿਉ ਤਾ ਅਸੀ ਕੱਲ ਥਾਣਾਂ ਸ਼੍ਰੀ ਹਰਗੋਬਿੰਦਪੁਰ ਆ ਕੇ ਆਪਣੇ ਕਾਗਜਾਤ ਆਈ.ਡੀ ਫਰੂਫ ਜਮਾਂ ਕਰ ਦਵੇਗੇ ਬਾਕੀ ਸਾਡਾਂ ਉਸ ਲੜਕੇ ਨਾਲ ਕੋਈ ਸਬੰਧ ਨਹੀ ਜੋ ਕੇ ਉਹ ਯੀ.ਪੀ .ਦਾਂ ਅਸੀ ਰੇਗਿਸਤਾਨ ਬਿਹਾਰ ਆਦਿ ਸੂਬਿਆਂ ਨਾਲ ਸਬੰਧ ਰੱਖਦੇ ਹਾਂ ।ਪਰ ਪੁਲਿਸ ਪ੍ਰਸ਼ਾਸਨ ਵੱਲੋ ਇੱਕ ਨਹੀ ਮੰਨੀ ਗਈ ਡੰਡੇ ਦੇ ਜੋਰ ਨਾਲ ਠੇਲਾਂ ਰੇਹੜੀਆਂ ਵਾਲਿਆਂ ਨੂਂੰ ਭਜਾਂ ਦਿੱਤਾ ਗਿਆਂ ।ਜਿਕਰਯੋਗ ਇਹ ਹੈ ਕੇ ਜਦ ਕੋਈ ਪ੍ਰਵਾਸੀ ਮਜਦੂਰਾਂ ਦੀ ਵੈਰੀਫਕੇਸਨ ਕਰਨੀ ਹੁੰਦੀ ਹੈ ਤਾ ਹਰੇਕ ਪ੍ਰਵਾਸੀ ਜੋ ਕਿਸੇ ਦੇ ਘਰ ਘਰੇਲੂ ਕੰਮਕਾਰ ਕਰ ਰਿਹਾ ਜਾ ਫਿਰ ਕਿਸੇ ਦੁਕਾਨ ਤੇ ਕੰਮ ਕਰ ਰਿਹਾ ਹੋਵੇ ।ਜੋ ਇਹ ਹੁਕਮ ਹੁੰਦੇ ਹਨ ਪੂਰੇ ਜਿਲੇ ਲਾਗੂ ਕੀਤੇ ਜਾਦੇ ਦਸ ਪੰਦਰਾਂ ਲੋਕਾਂ ਤੇ ਹੁਕਮ ਨਹੀ ਲਾਗੂ ਹੁੰਦੇ ਜਿਸ ਸਾਬਤ ਹੁੰਦਾਂ ਹੈ ਕਿ ਸਿਆਸੀ ਦਬਾਅ ਹੇਠ ਇਹਨਾਂ ਨੂੰ ਨਿਸ਼ਾਨਾਂ ਬਣਿਆ ਜਾ ਰਿਹੇ ਹੈ ਜਿਸ ਨਾਲ ਜਾਤੀ ਵਾਦ ਦੇ ਨਾਲ ਪੂਰੇ ਦੇਸ਼ ਦੰਗੇ ਪਸਾਂਦ ਹੋ ਸਕਦੇ ਹਨ ਕਿਉਕਿ ਪੂਰੇ ਦੇਸ਼ ਹਰ ਜਗਾਂ ਹਰੇਕ ਜਾਤੀ ਦੇ ਲੋਕ ਕੰਮ ਕਾਰ ਕਰ ਰਹੇ ਹਨ ।
ਅੱਜ ੨੭ ਜੁਲਾਈ ਨੂੰ ਜਦੋ ਠੇਲਾਂ ਰੇਹੜੀ ਜੂਸ ਵਾਲੇ ਮਾਲਕ ਮਧੂ ਪੁੱਤਰ ਬਾਲੂ ਰਾਮ ,ਪ੍ਰਕਾਸ ,ਜੁਪਰਾ ਵਾਸੌ ਰੇਗਿਸਤਾਨ ਨਾਮ ਦੇ ਵਿਅਕਤੀ ਜੋ ਹਰਚੋਵਾਲ ਸੂਬੇਦਾਰ ਘਰ ਦੇ ਮਾਲਕ ਦੇ ਘਰ ਕਰਾਏ ਤੇ ਰਹਿ ਰਹੇ ਹਨ ਆਪਣੇ ਮਾਲਕ ਨੂੰ ਨਾਲ ਲ਼ੈ ਕੇ ਆਪਣੇ ਆਈ.ਡੀ ਫਰੂਫ ਅਧਾਂਰ ਕਾਰਡ ਵੋਟਰ ਕਾਰਡ ਲੈ ਕੇ ਪੁਲਿਸ ਚੋਕੀ ਹਰਚੋਵਾਲ ਪੁੰਹਚੇ ਜੋ ਪੁਲਿਸ ਮੁਲਜਾਮਾਂ ਨੇ ਇਹ ਆਖਿਆ ਕੇ ਥਾਣੇਦਾਰ ਬਹਾਰ ਹੋਣਕਾਰ ਬਆਦ ਆਉਣਾਂ ਪੇਪਰ ਦਿਖਾ ਦਿੱਤੇ । ਜਦ ਅਸੀ ਆਪਣੀ ਰੇਹੜੀ ਤੇ ਆਈ ਕਰੀੰਮ ਬਣਾ ਕੇ ਹਰਚੋਵਾਲ ਚੋਕ ਅੰਦਰ ਗਏ ਤਾਂ ਉਹਨੇ ਆਖਿਆਂ ਸਾਨੂੰ ਕੁਝ ਲੋਕਾਂ ਨੇ ਭਜਾਂ ਦਿੱਤਾ ਠੇਲਾਂ ਰੇਹੜੀ ਘਰ ਲੈ ਜਾਣ ਦਾ ਹੁਕਮ ਕੀਤਾਂ ਗਿਆਂ ।ਜੇਕਰ ਤੁਸੀ ਨਹੀ ਗਏ ਤਾ ਤੁਹਾਡਾਂ ਕੋਈ ਨੁਕਸਾਨ ਹੋ ਸਕਦਾਂ ਹੈ ।ਰੇਹੜੀ ਮਾਲਕ ਮਧੂ ਨੇ ਆੀਖਆਂ ਕੇ ਅਸੀ ਜੋ ਜੂਸ ਤਿਆਰ ਕੀਤਾਂ ਇੱਕ ਰੇਹੜੀ ਤਿੰਨ ਹਜਾਰ ਰੁਪਏ ਦੇ ਤਕਰੀਬਨ ਖਰਚਾ ਹੋਇਆ ਜੋ ਖਰਾਬ ਵੀ ਹੋ ਸਕਦਾਂ ਹੈ ।ਜਿਸ ਨਾਲ ਪਰਿਵਾਰਕ ਮੈਬਰਾਂ ਦਾ ਖਰਚਾਂ ਕਰਨਾ ਔਖਾਂ ਹੋਇਆ । ਇਸ ਤਰਾ ਨਰਾਇਣ ਨਾਮ ਦੇ ਵਿਅਕਤੀ ਨੇ ਆਂਖਿਆਂ ਕੇ ਮੈ ਹਰਚੋਵਾਲ ਪਿਛਲੇ ਵੀਹ ਸਾਲ ਤੋ ਘਰ ਮੁੱਲ ਲੈ ਕੇ ਪ੍ਰਰਿਵਾਰ ਬੱਚਿਆ ਸਮੇਤ ਰਹਿ ਹੈ ।ਜੋ ਮੇਰੇ ਬੱਚੇ ਹਰਚੋਵਾਲ ਵਾਹਿਗੁਰੂ ਅਕੈਡਮੀ ਪੜ ਰਹੇ ਹਨ ਮੈ ਗੋਲਗੱਪਿਆ ਦੀ ਠੱਲਾ ਰੇਹੜੀ ਲਗਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਾਂ । ਜੋ ਸਾਨੂੰ ਆਖਿਆਂ ਜਾ ਰਿਹਾ ਹੈ ਹੁਣ ਤੁਹਾਡੀਆਂ ਠੇਲਾਂ ਰੇਹੜੀ ਬੰਦ ਕਰ ਕੇ ਤਾਹਨੂੰ ਵਾਪਸ ਭੇਜ ਦਿੱਤਾ ਜਾਵੇਗਾਂ ।ਇਹਨਾਂ ਪ੍ਰਵਾਸੀ ਠੇਲਾਂ ਰੇਹੜੀ ਮਾਲਕਾਂ ਨੇ ਆਖਿਆਂ ਸਾਡਾਂ ਸੋਨੂ ਨਾਮ ਦੇ ਪਰਿਵਾਰ ਨਾਲ ਦੂਰ ਦਾ ਕੋਈ ਰਿਸਤਾਂ ਨਹੀ ਨਾ ਸਾਡੇ ਪਾਸ ਉਸ ਦਾ ਕੋਈ ਐਡਰੈਸ ਹੈ ।ਬਾਕੀ ਜਿਸ ਘਰ ਕਈ ਸਾਲਾਂ ਰਹਿ ਰਹੇ ਹਨ ਉਹਨੇ ਨੇ ਇਸ ਪਰਿਵਾਰ ਕੋਈ ਫਰੂਫ ਕਿਉ ਨਹੀ ਲਿਆਂ ।ਜੋ ਇਹ ਦੋਹਨੇ ਪਰਿਵਾਰਕ ਮੈਬਰ ਇੱਕ ਰਿਸਤੇਦਾਰਾਂ ਵਾਗ ਰਹਿ ਰਹੇ ਸੀ ।
ਸਮੂਹ ਠੇਲਾਂ ਰੇਹੜੀ ਮਾਲਕਾਂ ਦੇ ਪ੍ਰਰਿਵਾਰਕ ਮੈਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਡੀ.ਜੀਪੀ. ਪੰਜਾਬ ਪੁਲਿਸ ,ਹਾਈ ਕੋਰਟ ਚੀਫ ਜੱਜ ਸਹਿਬਾਨ, ਮਨੁੱਖੀ ਆਧਿਕਾਰ ਕਮਿਸ਼ਨ ਚੰਡੀਗੜ, ਡਿਪਟੀ ਕਮਿਸ਼ਨ ਗੁਰਦਾਸਪੁਰ ,ਐਸ.ਐਸ.ਪੀ.ਬਟਾਲਾਂ ,ਸੂਚਜਾਤੀ ਕਮਿਸ਼ਨ ਦਿੱਲੀ ਪਾਸੋ ਮੰਗ ਕੀਤੀ ਗਈ ਹੈ ਕੇ ਸਾਡੀਆਂ ਠੇਲਾਂ ਰੇਹੜੀ ਲਗਾਉਣ ਲਈ ਤਰੁੰਤ ਹੁਕਮ ਜਾਰੀ ਕੀਤੇ ਜਾਣ ਜਿਸ ਨਾਲ ਅਸੀ ਆਪਣਾ ਕਾਰੋਬਾਰ ਦੁਬਾਰਾਂ ਚਾਲੂ ਕਰ ਸਕੀਆਂ ।
ਥਾਣਾਂ ਸ੍ਰੀ ਹਰਗੋਬਿੰਦਪੁਰ ਪੁਲਿਸ ਆੀਧਕਾਰੀਆਂ ਦਾ ਕੀ ਕਹਿਣਾਂ ਹੈ – ਜਦ ਪੁਲਿਸ ਥਾਣਾਂ ਸ਼੍ਰੀ ਹਰਗੋਬਿੰਦਪੁਰ ਫੋਨ ਤੇ ਗੱਲ ਕੀਤੀ ਗਈ ਤਾਂ ਪੁਲਿਸ ਮੁਲਜਮਾਂ ਦਾਂ ਕਹਿਣਾਂ ਹੈ ਕੇ ਅਸੀ ਇਹਨਾਂ ਨੂੰ ਵੈਰੀਫੇਕਸਨ ਕਰਨ ਲਈ ਹਦਾਇਤਾ ਕੀਤੀ ਹਨ ਕਿ ਤੁਹਾਡੇ ਜੋ ਘਰਾ ਦੇ ਮਾਲਕ ਹਨ ਉਹਨਾਂ ਪਾਸੋ ਲਿਖਵਾ ਕੇ ਆਪਣੇ ਆਪਣੇ ਐਡਰਸ ਦਿੱਤੇ ਜਾਣ ।
ਜਦ ਐਸ.ਐਸ ਪੀ. ਬਟਾਲਾ , ਡਿਪਟੀ ਕਮਿਸ਼ਨ ਗੁਰਦਾਸਪੁਰ ਨਾਲ ਸਪੰਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨਾਂ ਨਾਲ ਫੋਨ ਸਪੰਰਕ ਨਹੀ ਹੋ ਸਕਿਆਂ ।

Share Button

Leave a Reply

Your email address will not be published. Required fields are marked *