ਪੰਜਾਬ ਪਿਛਲੇ ਬੀਤੇ ੩ ਦਹਾਕਿਆਂ ਦੋਰਾਨ ਮਨੁੱਖੀ ਆਧਿਕਾਰ ਦੇ ਘਾਣ ਪਾਣੀਆਂ ਹੋ ਰਹੀ ਲੁੱਟ ਸਰਕਾਰੀ ਜਬਰ ਦੇ ਵਿਰੁੱਧ ਦਲ ਖਾਲਸਾਂ ਸਿੱਖ ਸ਼ਟੂਡੈਟਸ਼ ਫੈਡਰੇਸ਼ਨ ਵੱਲੋ ੬੮ ਵੀਂ ਕੋੰਮਾਂਤਰੀ ਮਨੁੱਖੀ ਆਧਿਕਾਰ ਦਿਵਸ ਬਟਾਲਾ ਵਿਖੇ ਮਨਾਇਆਂ ਜਾ ਰਿਹਾਂ- ਕਰਨੈਲ ਸਿੰਘ ਪੀਰਮਹੁੰਦ

ss1

ਪੰਜਾਬ ਪਿਛਲੇ ਬੀਤੇ ੩ ਦਹਾਕਿਆਂ ਦੋਰਾਨ ਮਨੁੱਖੀ ਆਧਿਕਾਰ ਦੇ ਘਾਣ ਪਾਣੀਆਂ ਹੋ ਰਹੀ ਲੁੱਟ ਸਰਕਾਰੀ ਜਬਰ ਦੇ ਵਿਰੁੱਧ ਦਲ ਖਾਲਸਾਂ ਸਿੱਖ ਸ਼ਟੂਡੈਟਸ਼ ਫੈਡਰੇਸ਼ਨ ਵੱਲੋ ੬੮ ਵੀਂ ਕੋੰਮਾਂਤਰੀ ਮਨੁੱਖੀ ਆਧਿਕਾਰ ਦਿਵਸ ਬਟਾਲਾ ਵਿਖੇ ਮਨਾਇਆਂ ਜਾ ਰਿਹਾਂ- ਕਰਨੈਲ ਸਿੰਘ ਪੀਰਮਹੁੰਦ
ਜਦ ਤੱਕ ਪੀੜਤ ਲੋਕਾਂ ਦੇ ਮਸਲੇ ਹੱਲ ਨਹੀ ਕੀਤੇ ਜਾਦੇ ਉਦੋ ਤੱਕ ਦੱਖਣੀ ਏਜੰਸੀਆਂ ਦੀ ਸ਼ਾਤੀ ਨੂੰ ਖਤਰਾਂ ਬਣਿਆ ਰਿਹੇਗਾਂ – ਰਿਆੜ

100_6375ਹਰਚੋਵਾਲ / ਗੁਰਦਾਸਪੁਰ ੩ ਦਸੰਬਰ ( ਗਗਨਦੀਪ ਸਿੰਘ ਰਿਆੜ ) ਪੰਜਾਬ ਪਿਛਲੇ ਤਿੰਨ ਦਹੱਕਿਆਂ ਦੋਰਾਨ ਹੋਏ ਪੰਜਾਬ ਅੰਦਰ ਮਨੁੱਖੀ ਆਧਿਕਾਰ ਦੇ ਘਾਣ ਤੇ ਪੰਜਾਬ ਦੇ ਪਾਣੀਆਂ ਦੀ ਹੋ ਰਹੀ ਜਬਰੀ ਲੁੱਟ ਸਰਕਾਰੀ ਜ਼ਬਰ ਦੇ ਵਿਰੁੱਧ ਦਲ ਖਾਲਸਾਂ ਅਤੇ ਆਲ ਇੰਡੀਆਂ ਸਿੱਖ ਸ਼ਟੂਡੈਟਸ਼ ਫੈਡਰੇਸ਼ਨ ਸਿੱਖ ਯੂਥ ਆਫ ਪੰਜਾਬ ਅਤੇ ਸਹਿਯੋਗੀਆਂ ਪਾਰਟੀਆਂ ਦੀ ਸਹਿਮਤੀ ਨਾਲ ੬੮ ਵੀਂ ਕੋੰਮਾਂਤਰੀ ਮਨੁੱਖੀ ਆਧਿਕਾਰ ਦਿਵਸ ਬਟਾਲਾ ਵਿਖੇ ਮਨਾਇਆਂ ਜਾ ਰਿਹਾਂ ਹੈ ।ਇਹਨਾਂ ਵਿਚਾਰਾਂ ਪ੍ਰਗਟਾਵਾਂ ਆਲ ਇੰਡੀਆਂ ਸ਼ਿੱਖ ਸ਼ਟੂਡੈਟਸ਼ ਫੈਡਰੇਸ਼ਨ ਦੇ ਕੋਮੀ ਪ੍ਰਧਾਨ ਕਰਨੈਲ ਸਿੰਘ (ਪੀਰਮਹੁੰਦ ) ਨੇ ਕੋਮੀ ਜਰਨਲ ਸਕੱਤਰ ਸ਼੍ਰ: ਗਗਨਦੀਪ ਸਿੰਘ ਰਿਆੜ ਗ੍ਰਹਿ ਹਰਚੋਵਾਲ ਵਿਖੇ ਚੋਣਵੇਂ ਪੱਤਰਕਾਰਾਂ ਗੱਲਬਾਤ ਕਰਦਿਆਂ ਆਖਿਆਂ ਕਿ ਅਜ਼ਾਦ ਭਾਰਤ ਅੰਦਰ ਪਿਛਲੇ ਤਿੰਨ ਦਹਾਕੇ ਬੀਤਣ ਦੇ ਬਾਵਜੂਦ ਅਜੇ ਤੱਕ ਸਿੱਖ ਕੋੰਮ ਨੂੰ ਇਨਸਾਫ ਨਹੀ ਮਿਲਿਆਂ ਪੰਜਾਬ ਅੰਦਰ ਫਰਜੀ ਮੁਕਾਬਲਿਆਂ ਦੋਰਾਨ ਨੋਜਵਾਨਾਂ ਨੂੰ ਕਤਲ ਕਰ ਕਿ ਉਹਨਾਂ ਦੀਆਂ ਲਾਸਾਂ ਦਰਿਆਂ ਵਿੱਚ ਵਹਾ ਦਿੱਤੀਆਂ ਗਈਆਂ ਲਵਾਰਸ ਦੱਸ ਕਿ ਅੱਜ ਇਹਨਾਂ ਦੇ ਮਾ ਬਾਪ ਬਿਰਧ ਹੋ ਚੁੱਕੇ ਹਨ ਪਰ ਇਨਸਾਂਫ ਦੀ ਕਿਰਨ ਕੋਈ ਨਹੀ ਜਾਗ ਰਹੀ ਇਹ ਲੋਕ ਬੁਜਰਗ ਹੋ ਗਏ ਹਨ ਇਨਸਾਫ ਦੀਆਂ ਅਦਾਲਤਾਂ ਪਾਸੋ ਸਵਾਲ ਪੁਛ ਦੇ ਹਨ ਕਿ ਕਿਥੇ ਗਏ ਸਾਡੇ ਨੋਜਵਾਨ ਪੁੱਤਰ ਕਿਹੜਾ ਅਸਮਾਨ ਖਾ ਗਿਆਂ । ਜਦ ਤੱਕ ਭਾਰਤ ਦੀਆਂ ਰਾਜਨਿਤਕ ਪਾਰਟੀਆਂ ਇਹਨਾਂ ਪੀੜਤਾਂ ਨੂੰ ਇਨਸ਼ਾਫ ਨਹੀ ਦੇ ਦਿੰਦੀਆਂ ਜਾ ਇਹਨਾਂ ਮਸਲਿਆਂ ਨੂੰ ਹੱਲ ਨਹੀ ਕੀਤਾਂ ਜਾਦਾਂ ਉਦੋ ਤੱਕ ਦੱਖਣੀ ਏਜੰਸੀਆਂ ਨੂੰ ਸਾਤੀ ਬਣਾਈ ਰੱਖਣ ਦਾ ਖਤਰਾਂ ਬਣਿਆਂ ਰਿਹਾਗਾਂ । ਇਸ ਮੋਕੇ ਤੇ ਗਗਨਦੀਪ ਸਿੰਘ ਰਿਆੜ ਨੇ ਆਖਿਆਂ ਕਿ ਜਦ ਤੱਕ ਪੀੜਤ ਲੋਕਾਂ ਦੇ ਮਸਲੇ ਹੱਲ ਨਹੀ ਕੀਤੇ ਜਾਦੇ ਉਦੋ ਤੱਕ ਦੱਖਣੀ ਏਜੰਸੀਆਂ ਦੀ ਸ਼ਾਤੀ ਨੂੰ ਖਤਰਾਂ ਬਣਿਆ ਰਿਹੇਗਾਂ ਇਸ ਭਾਰਤ ਦੀਆਂ ਨਿਆਪਲਕਾਂ ਅਦਾਲਤਾਂ ਨੂੰ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ।ਜੋ ਕਿ ਦਲ ਖਾਲਸਾਂ ਆਲ ਇੰਡੀਆਂ ਸਿੱਖ ਸ਼ਟਡੈਟਸ਼ ਫੈਡਰੇਸ਼ਨ ਸਿੱਖ ਯੂਥ ਆਂਫ ਪੰਜਾਬ ਅਤੇ ਸਹਿਯੋਗੀਆਂ ਪਾਰਟੀਆਂ ਦੀ ਸਹਿਮਤੀ ਨਾਲ ਰਲ ਕਿ
ਬਟਾਲਾਂ ਵਿਖੇ ੯ ਦਸੰਬਰ ਹੋ ਰਹੇ ੬੮ ਵੇ ਮਨੁੱਖੀ ਆਧਿਕਾਰ ਦਿਵਸ ਤੇ ਜਿਲਾਂ ਗੁਰਦਾਸਪੁਰ ਤੋ ਸੈਕੜਿਆਂ ਦੀ ਤਦਾਦ ਚ ਪੀੜਤ ਪਰਿਵਾਰ ਹਿੱਸਾਂ ਲੈਣਗੈ ।ਇਹਨਾਂ ਪਰਿਵਾਰਾਂ ਨੂੰ ਜਾਣਕਾਰੀ ਦੇਣ ਲਈ ਇਹਨਾਂ ਨੋਜਵਾਨਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ ਹਨ ਜੋ ਪਿੰਡ ਪਿੰਡ ਜਾ ਕਿ ਪੀੜਤ ਪਰਿਵਾਰਾਂ ਨਾਲ ਸਪੰਰਕ ਕੀਤਾਂ ਜਾਵੇਗਾਂ । ਜੋ ਉਹਨਾਂ ਨੂੰ ਇਨਸਾਫ ਦਿੱਤਾਂ ਜਾਵੇਗਾਂ । ਇਸ ਮੋਕੇ ਗਗਨਦੀਪ ਸਿੰਘ ਰਿਆੜ ,ਪਰਮਜੀਤ ਸਿੰਘ ਢਾਡਾਂ , ਸੁਖਵਿੰਦਰ ਸਿੰਘ ਦੀਨਾਨਗਰ , ਹਰਜੀਤ ਸਿੰਘ ਜੇਤਿੰਦਰ ਸਿੰਘ ,ਗਰਦੀਪ ਸਿੰਘ ਗੋਲਡੀ ,ਗੁਰਨਾਮ ਸਿੰਘ ਆਦਿ ਆਗੂ ਹਾਜ਼ਰ ਸਨ ।

Share Button

Leave a Reply

Your email address will not be published. Required fields are marked *