Sat. Jun 15th, 2019

ਪੰਜਾਬ ਦੇ ਸੈਂਕੜੇ ਭੱਠਾ ਮਾਲਕਾਂ ਨੇ ਮੱਕੜ ਧੜੇ ਵਿਰੁੱਧ ਕੀਤੀ ਬਗਾਵਤ

ਪੰਜਾਬ ਦੇ ਸੈਂਕੜੇ ਭੱਠਾ ਮਾਲਕਾਂ ਨੇ ਮੱਕੜ ਧੜੇ ਵਿਰੁੱਧ ਕੀਤੀ ਬਗਾਵਤ

ਪੰਜਾਬ ਦੇ ਸੈਂਕੜੇ ਭੱਠਾ ਮਾਲਕਾਂ ਨੇ ਅੱਜ ਜਲੰਧਰ ਦੇ ਹੋਟਲ ਰੀਜੈਂਟ ਪਾਰਕ ਵਿਖੇ ਇਕ ਮੀਟਿੰਗ ਕਰਕੇ ਸਾਬਕਾ ਮੰਤਰੀ ਕਮਲਜੀਤ ਸਿੰਘ ਲਾਲੀ ਦੀ ਚੇਅਰਮੈਨਸ਼ਿਪ ਅਤੇ ਸੁੱਖਾ ਲਾਲੀ ਦੀ ਪ੍ਰਧਾਨਗੀ ਹੇਠ ਨਵੀਂ ਐਸੋਸੀਏਸ਼ਨ ਦਾ ਗਠਨ ਕਰਕੇ ਮੱਕੜ ਧੜੇ ਵਿਰੁੱਧ ਬਗਾਵਤ ਕਰ ਦਿੱਤੀ। ਵੱਖ-ਵੱਖ ਸ਼ਹਿਰਾਂ ਤੋਂ ਆਏ ਬੁਲਾਇਆਂ ਨੇ ਕਿਹਾ ਕਿ ਅਕਾਲੀ ਨੇਤਾ ਮੱਕੜ ਅਤੇ ਉਨ੍ਹਾਂ ਦੇ ਕੁਝ ਅਮੀਰ ਭੱਠਾ ਮਾਲਕ ਸਾਥੀ ਐਂਨ.ਜੀ.ਟੀ. ਅਤੇ ਹੋਰ ਅਦਾਲਤਾਂ ਨੂੰ ਗੁੰਮਰਾਹ ਕਰਕੇ ਆਪਣੇ ਹੀ ਕਾਰੋਬਾਰ ਨੂੰ ਖਤਮ ਕਰਨ ‘ਤੇ ਤੁਲੇ ਹੋਏ ਹਨ। ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਲਦ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਮਾਮਲੇ ਦਾ ਹੱਲ ਕੱਢਿਆ ਜਾਵੇਗਾ ਅਤੇ ਪੰਜਾਬ ਦਾ ਕੋਈ ਵੀ ਭੱਠਾ ਬੰਦ ਨਹੀਂ ਹੋਣ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: