ਪੰਜਾਬ ਦੇ ਤਿੰਨ ਸ਼ਹਿਰਾਂ ਵਿੱਚ ਨਗਰ ਨਿਗਮ ਚੋਣਾਂ 17 ਦਸੰਬਰ ਨੂੰ ਹੋਣਗੀਆਂ

ਪੰਜਾਬ ਦੇ ਤਿੰਨ ਸ਼ਹਿਰਾਂ ਵਿੱਚ ਨਗਰ ਨਿਗਮ ਚੋਣਾਂ 17 ਦਸੰਬਰ ਨੂੰ ਹੋਣਗੀਆਂ

17 ਦਸੰਬਰ ਨੂੰ ਪੰਜਾਬ ਦੇ 3 ਸ਼ਹਿਰਾਂ ਅਤੇ 32 ਨਗਰ ਕੌਂਸਲਾਂ / ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ ਇਹ ਐਲਾਨ ਅੱਜ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ।ਜਿਹਨਾਂ ਤਿੰਨ ਜਿਲ੍ਹਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਉਹਨਾਂ ਵਿੱਚ ਅੰਮ੍ਰਿਤਸਰ , ਪਟਿਆਲਾ , ਜਲੰਧਰ ਸ਼ਾਮਿਲ ਹਨ।ਇਸੇ ਦਿਨ 17 ਦਸੰਬਰ ਨੂੰ ਸ਼ਾਮ ਨੂੰ ਨਤੀਜੇ ਵੀ ਘੋਸ਼ਿਤ ਕਰ ਦਿੱਤੇ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: