Wed. Oct 23rd, 2019

ਪੰਜਾਬ ਦੇ ਆਈ ਏ ਐਸ ਦੇ ਸਹੁਰੇ ਦੀ ਗੋਲੀ ਮਾਰ ਕੇ ਹੱਤਿਆ

ਪੰਜਾਬ ਦੇ ਆਈ ਏ ਐਸ ਦੇ ਸਹੁਰੇ ਦੀ ਗੋਲੀ ਮਾਰ ਕੇ ਹੱਤਿਆ

ਰਾਜਪੁਰਾ ਦੇ ਨਜ਼ਦੀਕ , ਰਾਜਪੁਰਾ ਸਰਹਿੰਦ ਰੋਡ ਤੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਕਾਰ ਸਵਾਰ ਦੇ ਗੋਲੀ ਮਾਰ ਕੇ ਕੀਤੀ ਹੱਤਿਆ ।

ਆਈ ਜੀ ਪਟਿਆਲਾ ਰੇਂਜ ਏ ਐਸ ਰਾਏ ਨੇ ਦੱਸਿਆ ਕਿ ਕਾਰ ਸਵਾਰ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਹੈ .ਸ . ਸਵਰਨ ਸਿੰਘ , ਪੰਜਾਬ ਦੇ ਆਈ ਏ ਐੱਸ ਅਤੇ ਐਮ ਡੀ ਮਾਰਕਫੈੱਡ ਵਰੁਣ ਰੂਜ਼ਮ ਦੇ ਸਹੁਰਾ ਸਾਹਿਬ ਸਨ।
ਸਵਰਨ ਸਿੰਘ ਅੰਮ੍ਰਿਤਧਾਰੀ ਸਨ ਅਤੇ ਰਾਜਪੁਰਾ ਦੇ ਉਕਸੀ ਪਿੰਡ ਸਥਿਤ ਗੁਰਦਵਾਰਾ ਸਾਹਿਬ ਵਿਚ ਦਸਵੀਂ ਦੇ ਮੌਕੇ ਤੇ ਮੱਥਾ ਟੇਕਣ ਆਏ ਸਨ।

 

 

Source: Babushahi.com

Leave a Reply

Your email address will not be published. Required fields are marked *

%d bloggers like this: