Thu. Jun 20th, 2019

ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਹਰਚੋਵਾਲ ਚ ਨੋਟਬੰਦੀ ਦੋਰਾਨ 80 ਲੱਖ ਰੁਪਏ ਭੁਗਤਾਨ ਹੋਇਆਂ ਮੈਨਜਰ ਕੰਮਲਪ੍ਰੀਤ

ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਹਰਚੋਵਾਲ ਚ ਨੋਟਬੰਦੀ ਦੋਰਾਨ 80 ਲੱਖ ਰੁਪਏ ਭੁਗਤਾਨ ਹੋਇਆਂ: ਮੈਨਜਰ ਕੰਮਲਪ੍ਰੀਤ
ਬੈਂਕ ਵੱਲੋ ਵਿਆਹ / ਮੈਡੀਕਲ ਲੋੜਵੰਦ ਲੋਕਾਂ ਦੀ ਸਹਾਇਤਾਂ ਲਈ ਸੰਚਾਰੂਢੰਗ ਕੀਤੀ ਜਾਦੀ ਰੋਜ਼ਾਨਾਂ ਪੇਮਿੰਟ

100_6465ਹਰਚੋਵਾਲ /ਗੁਰਦਾਸਪੁਰ ੧ ਦਸੰਬਰ ( ਗਗਨਦੀਪ ਸਿੰਘ ਰਿਆੜ) ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ( ਹਰਚੋਵਾਲ ) ਵਿਖੇ ਪਿਛਲੇ ੨੩ ਦਿਨਾਂ ਤੋ ਨੋਟਬੰਦੀ ਦੋਰਾਨ ਗ੍ਰਾਹਕਾਂ ਦਾ ਭੁਗਤਾਨ 80 ਲੱਖ ਰੁਪਏ ਦੇ ਤਕਰੀਬਨ ਹੋਇਆਂ ਬੈਂਕ ਵੱਲੋ ਵਿਆਹ / ਮੈਡੀਕਲ ਲੋੜਵੰਦ ਲੋਕਾਂ ਦੀ ਸਹਾਇਤਾਂ ਲਈ ਸੰਚਾਰੂਢੰਗ ਕੀਤੀ ਜਾਦੀ ਰੋਜ਼ਾਨਾਂ ਪੇਮਿੰਟ ਇਹਨਾਂ ਵਿਚਾਰ ਦਾ ਪ੍ਰਗਟਾਵਾਂ ਪੰਜਾਬ ਬੈਂਕ ਦੇ ਬ੍ਰਾਂਚ ਮੈਨੇਜਰ ਹਰਚੋਵਾਲ ਸ਼: ਕੰਮਲਪ੍ਰੀਤ ਸਿੰਘ ਸਿੰਘ,ਸਰਬਜੀਤ ਸਿੰਘ ,ਪੰਜਕ ਕੁਮਾਰ ਅਫਸਰ ,ਬਲਰਾਜ਼ ਸਿੰਘ ਨੇ ਪ੍ਰੈਸ਼ ਨਾਲ ਕਰਦਿਆਂ ਆਖਿਆਂ ਕਿ ਪਿਛਲੇ ੨੩ ਦਿਨਾਂ ਤੋ ਤਕਰੀਬਨ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਬਹੁਤ ਵਧੀਆਂ ਢੰਗ ਨਾਲ ਰੋਜ਼ਾਨਾਂ ਪੇਮਿੰਟ ਕੀਤੀ ਗਈ ਗ੍ਰਾਹਕਾਂ ਦੀ ਕੈਸ਼ ਪੇਮਿੰਟ ਰੰਟੀਨ ਚੋ ਬਰਾਬਰ ਵੰਡੀ ਜਾ ਰਹੀ ਹੈ ਨੋਟ ਬਦਲੀ ਕਰਨ ਨੂੰ ਲੈ ਕਿ ਹਰੇਕ ਗਾਹਕ ਨੂੰ ਘਰੇਲੂ ਵਰਤੋ ਕਰਨ ਲਈ ਦੋ ਹਜ਼ਾਰ ਰੁਪਏ ਤੋ ਲੈ ਕਿ ਚਾਰ ਹਜ਼ਾਰ ਰੁਪਏ ਤੱਕ ਰੋਜ਼ਾਨਾਂ ਪੇਮਿੰਟ ਕੀਤੀ ਜਾਦੀ ਹਰੇਕ ਗ੍ਰਾਹਕ ਨੂੰ ਬਰਾਬਰ ਦੀ ਸਹਾਇਤਾਂ ਕੀਤਾ ਜਾ ਰਹੀ ਹੈ ਜੋ ਕਿ ਨੋਟਬਦੀ ਨਾਲ ਥੋੜੇ ਬਹੁਤੀ ਮੁਸਕਲ ਲੋਕਾਂ ਨੂੰ ਲਾਈਨ ਚ ਲੱਗਣ ਕਾਰਨ ਹੋ ਰਹੀ ਹੈ ਪਰ ਫਿਰ ਵੀ ਹਰੇਕ ਗ੍ਰਾਂਹਕ ਦਾ ਖਿਆਂਲ ਰੱਖਿਆਂ ਜਾਦਾਂ ਬਜੁਰਗਾਂ ਅਤੇ ਅੰਗਹੀਣ ਨੂੰ ਪਹਿਲ ਦੇ ਅਧਾਰ ਤੇ ਕੰਮਕਾਰ ਕੀਤਾ ਜਾ ਰਿਹਾ ਜਿਸ ਨਾਲ ਗ੍ਰਾਹਕਾਂ ਸਾਡੀ ਬੈਕ ਵੱਲੋ ਕਿਸੇ ਵੀ ਤਰਾਂ ਪ੍ਰੇਸਾਂਨੀ ਨਹੀ ਆਉਣ ਦਿੱਤੀ ਜਾਦੀ ਇਸ ਤੋ ਇਲਾਵਾਂ ਵਿਆਹ / ਮੈਡੀਕਲ ਲੋੜਵੰਦ ਵਿਅਕਤੀਆਂ ਨੂੰ ਲੋੜ ਅਨੁਸਾਰ ਬਹੁਤ ਹੀ ਸੰਚਾਰੂ ਢੰਗ ਨਾਲ ਕੈਸ ਦਿੱਤਾਂ ਜਾ ਰਿਹਾਂ ਹੈ ਕਿਸੇ ਵੀ ਲੌੜਵੰਦ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾ ਰਹੀ ਜਿਸ ਨਾਲ ਹਰੇਕ ਗ੍ਰਾਹਕ ਅਤੇ ਬੈਂਕ ਦੇ ਆਧਿਕਾਰੀਆਂ ਚ ਬਹੁਤ ਵਧੀਆਂ ਤਾਲਮੇਲ ਰਿਹਾ ਜਿਸ ਨਾਲ ਹੁਣ ਤੱਕ 80 ਲੱਖ ਰੁਪਏ ਤੋ ਵੱਧ ਪੇਮਿੰਟ ਹੋ ਚੁੱਕੀ ਹੈ ਮੈਨੇਜਰ ਕੰਮਲਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀ ਆਪਣਾਂ ਰੋਜ਼ਾਨਾ ਲੈਣ ਕਰਨ ਲਈ ਸਿੰਧਾਂ ਬੈਕ ਆਧਿਕਾਰੀਆਂ ਨਾਲ ਹੀ ਗੱਲ ਕਰਨ ਕਿਸੇ ਵੀ ਸ਼ਾਰਾਰਤੀ ਅਨਸ਼ਰ ਦੀਆਂ ਗੱਲਾਂ ਚ ਆ ਕਿਸੇ ਦੇ ਖਾਤੇ ਪੇਮਿੰਟ ਨਾ ਪਾਈ ਜਾਵੇ ਹਰੇਕ ਗ੍ਰਾਂਹਕ ਆਪਣਿਆਂ ਖਾਤਿਆਂ ਚ ਰਕਮ ਪਾਉਣ ਬੈਕ ਆਧਿਕਾਰੀਆਂ ਪਾਸੋ ਪੈਸਿਆਂ ਦੀ ਪੂਰੀ ਰਕਮ ਹੀ ਲਈ ਜਾਵੇ ਇਸ ਮੋਕੇ ਤੇ ਗ੍ਰਾਹਕ ਸੁਖਦੇਵ ਸਿੰਘ ਨਿਊਜ ਪੇਪਰ ਏਜੰਸ਼ੀ ਹਰਚੋਵਾਲ ,ਜੋਗਾਂ ਸਿੰਘ ,ਅਮਨਦੀਪ ਸਿੰਘ ਹਰਚੋਵਾਲ ,ਦਵਿੰਦਰ ਕੋਰ, ਮੈਡਮ ਜੋਤੀ ,ਅਜੈਬ ਸਿੰਘ , ਮਹਿਦੀਪ ਸਿੰਘ ,ਗੁਤਾਜਬੀਰ ਸਿੰਘ ,ਗੁਰਤਨਬੀਰ ਸਿੰਘ ਆਦਿ ਲੋਕਾਂ ਨੇ ਬੈਕ ਦੀ ਕਾਰਜਕੁਰੀ ਤੇ ਤਸੱਲੀ ਪ੍ਰਗਟ ਕੀਤੀ ।

Leave a Reply

Your email address will not be published. Required fields are marked *

%d bloggers like this: